#PunjabiLokChannel #PunjabiNews #jagdeepthali #vaidtalanian #dstalanian #pcod #lgbtqpride #lgbtq+
Arun Ahuja l Tele Teshan | Dharminder Singh Talanian l Health Teshan l
@teleteshantv
ਕੋਰੋਨਾ ਨੂੰ ਹਾਲੇ ਪੂਰੀ ਤਰ੍ਹਾਂ ਭੁੱਲੇ ਨਹੀਂ ਹਾ ਕਿ ਹੁਣ ਸੰਸਾਰ ਵਿਚ ਮੰਕੀ ਪੌਕਸ (MonkeyPOX) ਦੇ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ। ਮੁੱਖ ਤੌਰ ਤੇ ਇਹ ਵਾਇਰਸ ਅਫਰੀਕਾ ਵਿੱਚ ਪਾਇਆ ਜਾਂਦਾ ਸੀ, ਪਰ ਹੁਣ ਇਹ ਵਾਇਰਸ ਅਫਰੀਕਾ ਵਿਚੋਂ ਚੱਲ ਕੇ ਕੈਨੇਡਾ, ਅਮਰੀਕਾ, ਯੂ.ਕੇ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਜਿਸ ਕਾਰਨ WHO ਨੇ ਇਸਦੇ ਖ਼ਤਰੇ ਨੂੰ ਦੇਖਦੇ ਹੋਏ ਸੰਸਾਰ ਪੱਧਰ ਤੇ ਹੈਲਥ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਜੇਕਰ ਕਿਸੇ ਵਿਅਕਤੀ ਵਿੱਚ ਮੰਕੀ ਪੌਕਸ ਦੇ ਲੱਛਣ ਪਾਏ ਜਾਣ ਅਤੇ ਉਸ ਵਿਅਕਤੀ ਨੂੰ ਸ਼ੁਰਵਾਤੀ ਸਮੇਂ ਵਿਚ ਇਲਾਜ ਮਿਲ ਜਾਵੇ ਤਾ ਲਗਭਗ ਇੱਕ ਹਫ਼ਤੇ ਵਿੱਚ ਠੀਕ ਹੋ ਸਕਦਾ ਹੈ ਪਰ ਜੇਕਰ ਉਸ ਵਿਅਕਤੀ ਦੀ ਇੰਮਯੂਨਿਟੀ ਘੱਟ ਹੈ ਤਾ ਬਿਮਾਰੀ ਵੱਧ ਵੀ ਸਕਦੀ ਹੈ। ਮੰਕੀ ਪੌਕਸ ਦੇ ਲੱਛਣ ਕੁਝ ਹੱਦ ਤੱਕ ਖਸਰਾ ਮਤਲਬ ਕਿ (ਵੱਡੀ ਮਾਤਾ ਜਾ ਛੋਟੀ ਮਾਤਾ) ਵਰਗੇ ਹੁੰਦੇ ਹਨ। ਜੇਕਰ ਇਹ ਬਿਮਾਰੀ ਭਾਰਤ ਵਿਚ ਆਪਣੇ ਪੈਰ ਪਸਰਦੀ ਹੈ ਤਾ ਸਾਨੂੰ ਖਸਰਾ ਮਤਲਬ ਕਿ (ਵੱਡੀ ਮਾਤਾ ਜਾ ਛੋਟੀ ਮਾਤਾ) ਵਿਚ ਫਰਕ ਦੇਖਣਾ ਮੁਸ਼ਕਿਲ ਹੋ ਜਾਵੇਗਾ। ਇਸ ਬਿਮਾਰੀ ਦਾ ਸਭ ਤੋਂ ਵਧੀਆ ਬਚਾਵ ਹੈ ਕਿ ਕਿਸੇ ਨਾਲ ਹੱਥ ਨਾ ਮਿਲਾਓ, ਗਲੇ ਨਾ ਮਿਲੋ ਕਿਸੇ ਦਾ ਜੂਠਾ ਨਾ ਖਾਓ ਅਤੇ ਸਾਫ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖੋ।
ਔਰਤਾਂ ਦੀ ਛਾਤੀ ਤੇ ਬੱਚੇਦਾਨੀ ਵਿਚ ਰਸੌਲੀਆਂ ਦੀ ਸਮੱਸਿਆ ਅੱਜ ਕੱਲ ਵਧਦੀ ਜਾ ਰਹੀ ਹੈ। ਇਸ ਪਿੱਛੇ ਕਈ ਕਾਰਨ ਹਨ ਇਨ੍ਹਾਂ ਕਾਰਨਾਂ ਨੂੰ ਜਾਣਨ ਲਈ ਵੀਡੀਓ ਵਿਚ ਦਿੱਤੀ ਜਾਣਕਾਰੀ ਧਿਆਨ ਨਾਲ ਸੁਣੋ ਅਤੇ ਅੱਗੇ ਸ਼ੇਅਰ ਜਰੂਰ ਕਰੋ।
ਚਮੜੀ ਦੇ ਰੋਗਾਂ ਵਿੱਚ ਸੋਰਾਈਸਿਸ ਦਾ ਰੋਗ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ। ਇਹ ਰੋਗ ਕਿਸੇ ਵੀ ਉਮਰ ਵਿੱਚ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸੋਰਾਈਸਿਸ ਨਾਲ ਪ੍ਰਭਾਵਿਤ ਮਰੀਜ਼ਾਂ ਵਿੱਚ ਸਰੀਰ ਦੇ ਵੱਖ-ਵੱਖ ਹਿੱਸਿਆਂ ਉੱਤੇ ਜਾਂ ਫਿਰ ਕਿਸੇ ਇੱਕ ਹਿੱਸੇ ਉੱਤੇ ਇਸਦਾ ਅਸਰ ਦੇਖਿਆ ਜਾ ਸਕਦਾ ਹੈ। ਆਮ ਤੌਰ ਉੱਤੇ ਇਸ ਸਥਿਤੀ ਵਿੱਚ ਮਰੀਜ਼ ਦੀ ਚਮੜੀ ਉੱਤੇ ਲਾਲ ਰੰਗ ਦੇ ਚੱਕਰ ਜਾ ਧੱਬੇ ਬਣ ਜਾਂਦੇ ਹਨ। ਇਹ ਧੱਬੇ ਇਸ ਲਈ ਬਣਦੇ ਹਨ ਕਿਉਂਕਿ ਚਮੜੀ ਦੇ ਨਵੇਂ ਸੈੱਲਾਂ ਨੂੰ ਬਣਾਉਣ ਦਾ ਗੇੜ੍ਹ ਤੇਜ਼ ਹੋ ਜਾਂਦਾ ਹੈ।
PCOD ਦੀ ਸਮੱਸਿਆਂ ਦਾ ਪੱਕਾ ਹੱਲ। ਭੁੱਲ ਕੇ ਵੀ ਨਾ ਖਾਓ 21 ਦਿਨ ਵਾਲੀ ਗੋਲੀ |
#vaidtalanian #dstalanian #pcod #endometriosis #punjab23 #pb23
ਅਪਣਾ ਖਾਣ ਪੀਣ ਇਨਾਂ ਖਰਾਬ ਹੋ ਚੁੱਕਿਆ ਹੈ ਕੇ ਜੇਕਰ ਤੁਸੀ ਸਖ਼ਤੀ ਨਾਲ ਆਪਣੇ ਆਪ ਵਿੱਚ ਬਦਲਾਵ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਕ ਹੋਵੇਗਾ, ਕਿਉੰਕਿ ਗੋਡਿਆਂ ਦੇ ਦਰਦ ਜਾ ਹੋਰ ਸਰੀਰਕ ਰੋਗਾਂ ਦੇ ਬਿਹਤਰ ਇਲਾਜ ਅਪਣਾ ਖਾਣ ਪੀਣ ਸਹੀ ਕਰੋ, ਚੂਨਾ ਖਾਓ ਜਿਆਦਾ ਜਾਣਕਾਰੀ ਲਈ ਵੀਡਿਓ ਵਿਚ ਦਿੱਤੀ ਜਾਣਕਾਰੀ ਧਿਆਨ ਨਾਲ ਸੁਣੋ ਅਤੇ ਅਜਮਾਓ।
ਅਪਣਾ ਖਾਣ ਪੀਣ ਇਨਾਂ ਖਰਾਬ ਹੋ ਚੁੱਕਿਆ ਹੈ ਕੇ ਜੇਕਰ ਤੁਸੀ ਸਖ਼ਤੀ ਨਾਲ ਆਪਣੇ ਆਪ ਵਿੱਚ ਬਦਲਾਵ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਕ ਹੋਵੇਗਾ, ਅੱਜ ਦੇ ਸਮੇਂ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਨੂੰ ਦੋ ਦੋ ਚਾਰ ਚਾਰ ਸਾਲ ਹੋ ਗਏ ਹਨ ਉਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ । ਪੰਜਾਬੀ ਵੀਰੋ ਮੱਝਾਂ ਦੇ ਟੀਕਾ ਨਾ ਲਗਾਓ ਇਸ ਨਾਲ ਤੁਸੀ ਆਪਣੀ ਨਸਲ ਖਤਮ ਕਰ ਰਹੇ ਹੋ ਕਿਉੰਕਿ ਟੀਕੇ ਵਾਲਾ ਦੁੱਧ ਪੀਣ ਨਾਲ ਕੁੜੀਆਂ ਵਿੱਚ PCOD PCOS ਆਦ ਰੋਗ ਜਨਮ ਲੈਂ ਰਹੇ ਹਨ। ਟੀਕੇ ਵਾਲਾ ਦੁੱਧ ਜਦੋਂ ਤੁਸੀ ਡੇਅਰੀ ਵਿਚ ਪਾਉਂਦੇ ਹੋ ਤਾਂ ਇਹ ਨਾ ਸੋਚੋ ਕੇ ਅਸੀਂ ਕਹਿੜਾ ਆਪ ਪੀਂਦੇ ਹਾਂ, ਭਰਾਵੋ ਜਦੋਂ ਤੁਸੀ ਸ਼ਹਿਰ ਕਿਸੇ ਰਿਸ਼ਤੇ ਦਾਰੀ ਵਿਚ ਜਾਂਦੇ ਹੋ ਤਾਂ ਸ਼ਹਿਰ ਵਾਲੇ ਓਹੀ ਦੁੱਧ ਤੁਹਾਨੂੰ ਪਿਲਾ ਦਿੰਦੇ ਹਨ ਸੋ ਇਸ ਲਈ ਗਲਤ ਕੰਮ ਨਾ ਕਰੋ।
We use cookies to analyze website traffic and optimize your website experience. By accepting our use of cookies, your data will be aggregated with all other user data.