ਦੋਸਤੋ ਥੋੜ੍ਹੇ ਮੁਨਾਫ਼ੇ ਲਈ ਅਸੀਂ ਆਪਣੀਆਂ ਨਸਲਾਂ ਨੂੰ ਬਰਬਾਦ ਕਰ ਰਹੇ ਹਾ, ਸਾਡੇ ਵੱਲੋ ਬਣਾਇਆ ਜਾਂਦਾ ਗ਼ਲਤ ਖਾਣਾ ਪੀਣਾ, ਪੀ ਵੀ ਤੇ ਆਪਣੇ ਹੀ ਰਹੇ ਨੇ ਅਸੀਂ ਕਿਊ ਨਹੀਂ ਸਮਝਦੇ ਇਸ ਵਪਾਰਕ ਮੁਕਾਬਲੇਬਾਜ਼ੀ ਨੇ ਸਾਨੂੰ ਅਤੇ ਸਾਡੀਆਂ ਨਸਲਾਂ ਨੂੰ ਖ਼ਤਮ ਕਰਕੇ ਰੱਖ ਦੇਣਾ। ਆਕਸੀਟੋਸਿਨ ਦੇ ਟੀਕੇ ਬੱਚਿਆਂ ਵਿੱਚ ਹਾਰਮੋਨਲ ਬਦਲਾਅ ਅਤੇ ਦੁਧਾਰੂ ਪਸ਼ੂਆਂ ਵਿੱਚ ਬਾਂਝਪਨ ਦਾ ਖਤਰਾ ਵਧਾ ਰਹੇ ਹਨ।
ਦੋਸਤੋਂ ਜਦੋਂ ਕਿਸੇ ਕਿਡਨੀ ਖ਼ਰਾਬ ਹੋਣੀ ਸ਼ੁਰੂ ਹੁੰਦੀ ਹੈ ਤਾ ਉਸ ਇਨਸਾਨ ਦੇ ਪਿਸ਼ਾਬ ਦਾ ਰੰਗ ਬਦਲ ਜਾਂਦਾ ਹੈ, ਪਿਸ਼ਾਬ ਵਿਚੋਂ ਮੁਸ਼ਕ ਆਉਣ ਲੱਗ ਪੈਂਦਾ ਹੈ ਕਈ ਵਾਰ ਪਿਸ਼ਾਬ ਵਾਰ ਵਾਰ ਜਾ ਇਕ ਦਮ ਪਿਸ਼ਾਬ ਕਾਹਲੀ ਨਾਲ ਆਉਣ ਲੱਗ ਪੈਂਦਾ ਹੈ, ਸਾਹ ਚੜਨ ਲੱਗ ਪੈਂਦਾ ਹੈ। ਜਦੋ ਕਿਡਨੀਆਂ ਸਹੀ ਨਾਲ ਕੰਮ ਨਾ ਕਰਨ ਤਾ ਪਿਸ਼ਾਬ ਵਿਚ ਪ੍ਰੋਟੀਨ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸਦੀ ਵਜ੍ਹਾ ਕਰਕੇ ਪਿਸ਼ਾਬ ਵਿਚ ਝੱਗ ਬਣਨ ਲੱਗ ਪੈਂਦੀ ਹੈ। ਜੇਕਰ ਤੁਹਾਨੂੰ ਇਨ੍ਹਾਂ ਵਿਚੋਂ ਕਿਸੇ ਵੀ ਤਰਾਂ ਦੀ ਸਮੱਸਿਆ ਹੈ ਤਾਂ ਅੱਜ ਹੀ ਧਿਆਨ ਦਿਓ ਇਨ੍ਹਾਂ ਸੰਕੇਤਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ।
ਟਾਈਫਾਈਡ ਕਾਰਨ ਸਰੀਰ ਡੀਹਾਈਡਰੇਟ ਹੋ ਸਕਦਾ ਹੈ, ਇਸ ਲਈ ਨਾਰੀਅਲ ਦਾ ਪਾਣੀ, ਜੂਸ, ਨਿੰਬੂ ਪਾਣੀ, ਦਾਲਾਂ ਦਾ ਪਾਣੀ ਦੀ ਮਾਤਰਾ ਜਿਆਦਾ ਵਰਤੋਂ ਕਰੋ ਕਿਉਂਕਿ ਇਹੀ ਚੀਜਾਂ ਹਨ ਜਿਨ੍ਹਾਂ ਕਾਰਨ ਸਰੀਰ ਨੂੰ ਹਾਈਡਰੇਸ਼ਨ ਤੋਂ ਬਚ ਸਕਦਾ ਹੈ। ਟਾਈਫਾਈਡ ਸਰੀਰ ਵਿਚੋਂ ਕਾਰਬੋਹਾਈਡਰੇਟ ਨੂੰ ਵੀ ਘਟਾ ਦਿੰਦਾ ਹੈ ਇਸ ਲਈ ਕਾਰਬੋਹਾਈਡਰੇਟ ਭਰਪੂਰ ਭੋਜਨ ਕਰਨਾ ਚਾਹੀਦਾ ਹੈ ਜਿਵੇਂ ਕਿ ਦਲੀਆ, ਫਲ, ਉਬਲੇ ਹੋਏ ਆਂਡੇ, ਉਬਲੇ ਚਾਵਲ ਜਾ ਉਬਲੇ ਹੋਏ ਅੰਡੇ ਵੀ ਲੈ ਸਕਦੇ ਹੋ। ਸਬਜ਼ੀਆਂ, ਫਲ ਇਨ੍ਹਾਂ ਚੀਜਾਂ ਨੂੰ ਨਾ ਖਾਓ ਇਨ੍ਹਾਂ ਨੂੰ ਖਾਣ ਨਾਲ ਬੈਕਟੀਰੀਆ ਸਰੀਰ ਅੰਦਰ ਦਾਖ਼ਲ ਹੋ ਸਕਦਾ ਹੈ
ਸ਼ੂਗਰ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਪ੍ਰਭਾਵਿਤ ਹਨ। ਇਸ ਬਿਮਾਰੀ 'ਚ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕਰ ਪਾਉਂਦਾ। ਜੇਕਰ ਇਸ ਬਿਮਾਰੀ ਵਿੱਚ ਸਹੀ ਤਰੀਕੇ ਨਾਲ ਪਰਹੇਜ਼ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਕਈ ਲੋਕਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਸੰਤੁਲਿਤ ਖੁਰਾਕ ਦੀ ਲੋੜ ਹੁੰਦੀ ਹੈ। ਉਂਝ ਤਾਂ ਕਈ ਅਜਿਹੇ ਭੋਜਨ ਪਦਾਰਥ ਹਨ, ਜੋ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਪਰ ਅੱਜ ਕੱਲ੍ਹ ਜਿਸ ਖਾਧ ਪਦਾਰਥ ਦੀ ਜ਼ਿਆਦਾ ਚਰਚਾ ਹੁੰਦੀ ਹੈ, ਉਹ ਹੈ ਘਿਓ। ਘਿਓ ਬਹੁਤ ਸਾਰੇ ਪਕਵਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਵਰਤਿਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਘਿਓ ਵਰਗੀਆਂ ਕੁਝ ਖਾਣ ਵਾਲੀਆਂ ਚੀਜ਼ਾਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ। ਘਿਓ 'ਚ ਪੈਲਮੀਟਿਕ ਐਸਿਡ ਅਤੇ ਓਲੀਕ ਐਸਿਡ ਵਰਗੇ ਫੈਟੀ ਐਸਿਡ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਭੋਜਨ ਖਾਣਾ ਚਾਹੀਦਾ ਹੈ। ਆਲੂ, ਚਾਵਲ ਅਤੇ ਮਿੱਠੀਆਂ ਚੀਜ਼ਾਂ ਵਿੱਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਹਾਲਾਂਕਿ ਇਨ੍ਹਾਂ ਚੀਜ਼ਾਂ 'ਚ ਘਿਓ ਪਾਉਣ ਨਾਲ ਇਨ੍ਹਾਂ ਦੇ ਹਾਈ ਗਲਾਈਸੈਮਿਕ ਇੰਡੈਕਸ ਨੂੰ ਘੱਟ ਕੀਤਾ ਜਾ ਸਕਦਾ ਹੈ। ਘਿਓ ਦੇ ਸੇਵਨ ਨਾਲ ਗਲੂਕੋਜ਼ ਦਾ ਪੱਧਰ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੁੰਦਾ, ਇਸ ਲਈ ਸ਼ੂਗਰ ਤੋਂ ਪੀੜਤ ਲੋਕ ਬਿਨਾਂ ਕਿਸੇ ਡਰ ਅਤੇ ਚਿੰਤਾ ਦੇ ਆਸਾਨੀ ਨਾਲ ਘਿਓ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹਨ। ਘਿਓ ਫੈਟ ਨਾਲ ਭਰਪੂਰ ਭੋਜਨ ਨੂੰ ਆਸਾਨੀ ਨਾਲ ਪਚਾਉਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਪਰ ਇੱਥੇ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਸ਼ੁੱਧ ਗਾਂ ਦੇ ਦੁੱਧ ਵਾਲਾ ਘਿਓ ਇਸ ਲਈ ਵਧੀਆ ਰਹੇਗਾ।
ਕਲੈਸਟਰੌਲ ਵਧਣ ਜਾ ਕਿਸੇ ਤਰਾਂ ਦੀ ਸੱਟ ਲੱਗਣ ਕਾਰਨ ਪੈਰਾਂ ਦੀਆਂ ਉਂਗਲਾਂ ਵਿਚ ਕਈ ਵਾਰ ਬਹੁਤ ਦਰਦ ਹੋਣ ਲੱਗ ਪੈਂਦਾ ਹੈ। ਸਾਡੇ ਕੋਲ ਕਈ ਮਰੀਜ ਇਵੇ ਦੇ ਆਉਂਦੇ ਹਨ ਜਿਨ੍ਹਾਂ ਨੇ ਅਲੱਗ ਅਲੱਗ ਜਗ੍ਹਾ ਤੋਂ ਦਵਾਈ ਖਾਦੀ ਅਤੇ ਅਰਾਮ ਨਹੀਂ ਆਇਆ ਜਿਸ ਕਾਰਨ ਮਰੀਜ ਨੂੰ ਇਵੇ ਲੱਗਣ ਲੱਗ ਪੈਂਦਾ ਹੈ ਕਿ ਸ਼ਾਇਦ ਅਸੀਂ ਠੀਕ ਨਹੀਂ ਹੋ ਸਕਾਂਗੇ। ਤੁਹਾਨੂੰ ਵੀ ਜੇਕਰ ਪੈਰਾਂ ਦੇ ਪੰਜਿਆਂ ਵਿਚ ਦਰਦ ਜਾ ਕਿਸੇ ਵੀ ਤਰਾਂ ਦਾ ਕੋਈ ਹੋਰ ਰੋਗ ਹੈ ਜਹਿੜਾ ਠੀਕ ਨਹੀਂ ਹੋ ਰਿਹਾ ਤਾ ਇਕ ਵਾਰ ਸਾਡੇ ਕੋਲ ਆਓ। ਸਾਡੀ ਇਥੇ ਕਿਸੇ ਵੀ ਤਰਾਂ ਦੀ ਕੋਈ ਵਾਧੂ ਫੀਸ ਨਹੀਂ ਹੈ ਜਿਸ ਕਰਕੇ ਤੁਸੀਂ ਆਪਣਾ ਚੈੱਕਅਪ ਕਰਵਾ ਸਕਦੇ ਹੋ।
ਗਠੀਏ ਦੀ ਬਿਮਾਰੀ ਕਾਰਨ ਜੋੜਾਂ ਵਿਚ ਸੋਜ, ਦਰਦ ਰਹਿਣ ਲੱਗ ਪੈਂਦਾ ਹੈ ਜਿਸ ਕਾਰਨ ਮਰੀਜ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਗਠੀਆ ਇਕ ਇਵੇਂ ਦੀ ਬਿਮਾਰੀ ਹੈ ਜਹਿੜੀ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਜੇਕਰ ਤੁਸੀਂ ਗਠੀਏ ਤੋਂ ਪਰੇਸ਼ਾਨ ਹੋ ਤਾ ਵੀਡੀਓ ਵਿਚ ਦਿੱਤੀ ਜਾਣਕਾਰੀ ਦੇ ਜਰੀਏ ਤੁਸੀਂ ਗਠੀਏ ਵਰਗੀ ਨਾ ਮੁਰਾਦ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ।
ਦੋਸਤੋਂ ਅਕਸਰ ਤੁਸੀਂ ਆਪਣੇ ਆਲੇ-ਦੁਆਲੇ ਦੇਖਿਆ ਹੋਣਾ ਕਈ ਵਾਰੀ ਆਪਣੇ ਕਿਸੇ ਦੋਸਤ ਮਿੱਤਰ ਰਿਸਤੇਦਾਰ ਨੂੰ ਦਵਾਈਆਂ ਖਾਣ ਤੋਂ ਬਾਅਦ ਵੀ ਅਰਾਮ ਨਹੀਂ ਆ ਰਿਹਾ ਹੁੰਦਾ ਜਾ ਫੇਰ ਜਿੰਨੇ ਦਿਨ ਮਰੀਜ ਦਵਾਈ ਖਾਂਦਾ ਹੈ ਉਨੇ ਦਿਨ ਹੀ ਠੀਕ ਰਹਿੰਦਾ ਹੈ। ਤੁਸੀਂ ਕਦੇ ਸੋਚਿਆ ਇਵੇਂ ਕਿਊ ਹੁੰਦਾ ਹੈ ਆਓ ਜਾਣੀਏ ! ਦੋਸਤੋਂ ਕਈ ਵਾਰੀ ਸਾਨੂੰ ਕੋਈ ਬਿਮਾਰੀ ਹੀ ਨਹੀਂ ਹੁੰਦੀ ਕਈ ਵਾਰੀ ਅਸੀਂ ਮਾਨਸਿਕ ਬਿਮਾਰ ਹੋ ਜਾਂਦੇ ਹਾ ਜਿਵੇਂ ਕਿ ਸਾਨੂੰ ਲੱਗਣ ਲੱਗ ਜਾਂਦਾ ਹੈ ਕਿ ਕੰਮ ਕਾਰ ਨਹੀਂ ਹੈ ਕਿ ਬਣੇਗਾ ਖਰਚਾ ਕਿਵੇਂ ਚੱਲੇਗਾ ਜਾ ਇਵੇ ਲੱਗੀ ਜਾਂਦਾ ਹੁੰਦਾ ਹੁਣ ਮੈਂ ਠੀਕ ਨਹੀਂ ਹੋਵਾਂਗਾ ਕੋਈ ਦਵਾਈ ਅਸਰ ਨਹੀਂ ਕਰਦੀ ਮੇਰਾ ਕਿ ਬਣੇਗਾ। ਇਵੇ ਦੇ ਮਾੜੇ ਖਿਆਲ ਆਉਂਦੇ ਰਹਿੰਦੇ ਹੁੰਦੇ ਹਨ ਜਿਨ੍ਹਾਂ ਨਾਲ ਇਨਸਾਨ ਹੋ ਬਿਮਾਰ ਹੋਈ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਨਿਕਲਣ ਲਈ ਵੀਡੀਓ ਵਿਚ ਦਿੱਤੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ। ਵੀਡੀਓ ਪੂਰੀ ਦੇਖਿਓ ਅਤੇ ਜੇਕਰ ਤੁਸੀਂ ਕੁਝ ਪੁੱਛਣਾ ਹੋਇਆ ਤੇ ਫੋਨ ਕਾਲ ਜਾ ਕੁਮੈਂਟ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ।
ਦੋਸਤੋਂ ਵਿਆਹ ਤੋਂ ਬਾਅਦ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਸਾਡੇ ਘਰ ਬੱਚੇ ਦੀਆਂ ਕਿਲਕਾਰੀਆਂ ਸੁਨਣ ਪਰ ਕਈ ਕਾਰਨ ਕਰਕੇ ਸੰਤਾਨ ਦੀ ਪ੍ਰਾਪਤੀ ਨਹੀਂ ਹੋ ਪਾਂਦੀ। ਕਈ ਵਾਰੀ ਸਮੱਸਿਆ ਔਰਤ ਵਿਚ ਹੁੰਦੀ ਹੈ ਅਤੇ ਕਈ ਵਾਰੀ ਸਮੱਸਿਆ ਮਰਦ ਵਿਚ ਹੁੰਦੀ ਹੈ। ਔਰਤ ਵਿਚ ਅਕਸਰ ਦੇਖਣ ਨੂੰ ਆਇਆ ਕਿ ਔਰਤ ਦੀ ਬੱਚੇਦਾਨੀ ਵਿਚ ਗੰਢਾਂ ਜਿਸਨੂੰ ਕਿ ਪੀ ਸੀ ਓ ਡੀ, ਪੀ ਸੀ ਓ ਐਸ ਫ਼ੀਬੋਰਾਈਡ ਵੀ ਕਿਹਾ ਜਾਂਦਾ ਹੈ ਸਮੱਸਿਆ ਆ ਜਾਂਦੀ ਹੈ ਕਈ ਵਾਰੀ ਅੰਡਾ ਪੂਰੀ ਤਰਾਂ ਨਹੀਂ ਬਣਦਾ। ਆਵੇ ਹੀ ਪੁਰਸ਼ਾਂ ਵਿਚ ਸਮੱਸਿਆ ਸ਼ਕਰਾਣੂਆਂ ਦੀ ਹੋ ਜਾਂਦੀ ਹੈ।
ਗੋਡੇ ਅਤੇ ਕਮਰ ਦਰਦ ਦੇ ਇਲਾਜ ਲਈ ਫਾਲਤੂ ਦਵਾਈਆਂ ਖਾਣ ਦੀ ਬਜਾਏ ਵੀਡੀਓ ਵਿਚ ਦਿੱਤੀ ਜਾਣਕਾਰੀ ਦੇ ਹਿਸਾਬ ਨਾਲ ਆਪਣੇ ਟੈਸਟ ਕਰਵਾਓ ਅਤੇ ਕਮਰ ਤੇ ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਓ। ਦੋਸਤੋਂ ਜਿਵੇਂ-ਜਿਵੇਂ ਅਸੀਂ ਵਧੇਰੀ ਉਮਰ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਾ ਓਵੇ-ਓਵੇ ਕਈ ਸਾਰੇ ਰੋਗ ਸਾਨੂੰ ਘੇਰਾ ਪਾਉਣ ਲਈ ਖੜੇ ਰਹਿੰਦੇ ਹਨ, ਇਨ੍ਹਾਂ ਰੋਗਾਂ ਤੋਂ ਬਚਣ ਲਈ ਸਭ ਤੋਂ ਪਹਿਲਾ ਆਪਣੀ ਖੁਰਾਕ ਨੂੰ ਸਹੀ ਕਰੋ ਅਤੇ ਬਾਹਰ ਦਾ ਖਾਣਾ ਪੀਣਾ ਬਿਲਕੁਲ ਤਿਆਗ ਦਿਓ, ਕਿਸੇ ਵੀ ਤਰਾਂ ਦੇ ਨਸ਼ੇ ਦਾ ਸੇਵਨ ਕਰਦੇ ਹੋ ਤਾ ਉਸਨੂੰ ਵੀ ਅਲਵਿਦਾ ਕਹਿ ਦਿਓ। ਜਿਆਦਾ ਤਲੀਆਂ ਚੀਜਾਂ, ਮਿੱਠਾ ਨਾ ਖਾਓ। ਸਵੇਰੇ ਜਲਦੀ ਉੱਠੋ ਅਤੇ ਸੈਰ ਕਰਨ ਦੀ ਆਦਤ ਪਾਓ। ਘੱਟੋ ਘੱਟ ਪੰਜ ਕਿਲੋਮੀਟਰ ਆਉਣ ਜਾਣ ਦੀ ਸੈਰ ਕਰੋ ਜਿਸ ਵਿਚੋਂ ਕੁਝ ਸਮਾਂ ਨੰਗੇ ਪੈਰੀ ਹਰੇ ਘਾ ਤੇ ਤੁਰੋ । ਜੇਕਰ ਤੁਸੀਂ ਸੈਰ ਵੇਲੇ ਆਪਣੇ ਕਿਸੇ ਸਾਥੀ ਨਾਲ ਜਾਂਦੇ ਹੋ ਤਾ ਚੁੱਪ ਚਪੀਤੇ ਸੈਰ ਕਰੋ ਗੱਲ ਬਾਤ ਨਾ ਕਰੋ ਆਪਣਾ ਪੂਰਾ ਧਿਆਨ ਸੈਰ ਤੇ ਦਿਓ। ਸੈਰ ਦੇ ਨਾਲ ਨਾਲ ਜੇਕਰ ਤੁਸੀਂ ਯੋਗਾ ਕਰਨ ਦੀ ਵੀ ਆਦਤ ਪਾਓ । ਖਾਣ ਪੀਣ ਸਹੀ ਨਾ ਹੋਣ ਕਾਰਨ ਸਰੀਰ 'ਚ ਵਿਟਾਮਿਨਜ਼ ਦੀ ਘਾਟ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੋਡੇ ਦਰਦ ਕਮਰ ਦਰਦ ਵਰਗੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ।
ਅਲੋਪੇਸ਼ੀਆ ਬਿਮਾਰੀ ਵਾਲੇ ਮਰੀਜ ਦੇ ਸਿਰ,ਦਾੜ੍ਹੀ, ਭਰਵੱਟੇ, ਅੱਖਾਂ ਦੇ ਵਾਲ ਕਿਤੋਂ-ਕਿਤੋਂ ਝੜਣ ਲੱਗ ਪੈਂਦੇ ਹਨ ਜਿਵੇਂਕਿ ਤੁਸੀਂ ਥਮਲਿਨ ਦੇ ਫੋਟੋ ਵਿਚ ਦੇਖ ਸਕਦੇ ਹੋ। ਅਲੋਪੇਸ਼ੀਆ ਬਿਮਾਰੀ ਨੂੰ ਪੰਜਾਬੀ ਵਿਚ ਵਾਲ ਖਾਣ ਵਾਲਾ ਕੀੜਾ ਵੀ ਕਹਿ ਦਿੱਤਾ ਜਾਂਦਾ ਹੈ। ਅਲੋਪੇਸ਼ੀਆ ਬਿਮਾਰੀ ਦੇ ਮਰੀਜਾਂ ਨੂੰ ਸਹੀ ਇਲਾਜ ਨਾ ਮਿਲਣ ਕਰਕੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਕਰ ਤੁਸੀਂ ਇਸ ਬਿਮਾਰੀ ਤੋਂ ਪਰੇਸ਼ਾਨ ਹੋ ਤਾ ਵੀਡੀਓ ਵਿਚ ਦਿੱਤੀ ਜਾਣਕਾਰੀ ਦੇ ਜਰੀਏ ਅਲੋਪੇਸ਼ੀਆ ਦਾ ਇਲਾਜ ਕਰ ਸਕਦੇ ਹੋ। ਜਿਆਦਾ ਜਾਣਕਾਰੀ ਲਈ ਤੁਸੀਂ ਫੋਨ ਕਾਲ ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ।
ਜਿਆਦਾ ਜਾਣਕਾਰੀ ਲਈ ਤੁਸੀਂ ਫੋਨ ਕਾਲ ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ। ਕੈਂਪ ਵਾਲੀ ਥਾਂ ਦਾ ਪਤਾ ਨੋਟ ਕਰੋ: ਜਲੰਧਰ - ਪਠਾਨਕੋਟ ਰੋਡ ਕਾਲਾ ਬੱਕਰਾ ਡੇਰਾ ਕੁਟੀਆ ਸਾਹਿਬ ਐਤਵਾਰ 29 ਸਤੰਬਰ 2024 17ਵਾਂ ਆਯੁਰਵੈਦਿਕ ਚੈੱਕਅਪ ਕੈਂਪ! ਸਮਾਂ ਸਵੇਰੇ 09:00 ਤੋ ਬਾਅਦ ਦੁਪਹਿਰ 04:00 ਵਜੇ ਤੱਕ। ਕੈਂਪ ਵਾਲੀ ਥਾਂ ਡੇਰਾ ਕੁਟੀਆ ਸਾਹਿਬ ਦੀ ਲੋਕੇਸ਼ਨ ਦੇਖਣ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ: https://bit.ly/45dYm3Q ਫੋਨ ਨੰਬਰ: 9855659090, 9417144778 dstalanian@yahoo.com www.dstalanian.in
ਕੋਰੋਨਾ ਨੂੰ ਹਾਲੇ ਪੂਰੀ ਤਰ੍ਹਾਂ ਭੁੱਲੇ ਨਹੀਂ ਹਾ ਕਿ ਹੁਣ ਸੰਸਾਰ ਵਿਚ ਮੰਕੀ ਪੌਕਸ (MonkeyPOX) ਦੇ ਮਾਮਲੇ ਸਾਹਮਣੇ ਆਉਣ ਲੱਗ ਪਏ ਹਨ। ਮੁੱਖ ਤੌਰ ਤੇ ਇਹ ਵਾਇਰਸ ਅਫਰੀਕਾ ਵਿੱਚ ਪਾਇਆ ਜਾਂਦਾ ਸੀ, ਪਰ ਹੁਣ ਇਹ ਵਾਇਰਸ ਅਫਰੀਕਾ ਵਿਚੋਂ ਚੱਲ ਕੇ ਕੈਨੇਡਾ, ਅਮਰੀਕਾ, ਯੂ.ਕੇ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਜਿਸ ਕਾਰਨ WHO ਨੇ ਇਸਦੇ ਖ਼ਤਰੇ ਨੂੰ ਦੇਖਦੇ ਹੋਏ ਸੰਸਾਰ ਪੱਧਰ ਤੇ ਹੈਲਥ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਜੇਕਰ ਕਿਸੇ ਵਿਅਕਤੀ ਵਿੱਚ ਮੰਕੀ ਪੌਕਸ ਦੇ ਲੱਛਣ ਪਾਏ ਜਾਣ ਅਤੇ ਉਸ ਵਿਅਕਤੀ ਨੂੰ ਸ਼ੁਰਵਾਤੀ ਸਮੇਂ ਵਿਚ ਇਲਾਜ ਮਿਲ ਜਾਵੇ ਤਾ ਲਗਭਗ ਇੱਕ ਹਫ਼ਤੇ ਵਿੱਚ ਠੀਕ ਹੋ ਸਕਦਾ ਹੈ ਪਰ ਜੇਕਰ ਉਸ ਵਿਅਕਤੀ ਦੀ ਇੰਮਯੂਨਿਟੀ ਘੱਟ ਹੈ ਤਾ ਬਿਮਾਰੀ ਵੱਧ ਵੀ ਸਕਦੀ ਹੈ। ਮੰਕੀ ਪੌਕਸ ਦੇ ਲੱਛਣ ਕੁਝ ਹੱਦ ਤੱਕ ਖਸਰਾ ਮਤਲਬ ਕਿ (ਵੱਡੀ ਮਾਤਾ ਜਾ ਛੋਟੀ ਮਾਤਾ) ਵਰਗੇ ਹੁੰਦੇ ਹਨ। ਜੇਕਰ ਇਹ ਬਿਮਾਰੀ ਭਾਰਤ ਵਿਚ ਆਪਣੇ ਪੈਰ ਪਸਰਦੀ ਹੈ ਤਾ ਸਾਨੂੰ ਖਸਰਾ ਮਤਲਬ ਕਿ (ਵੱਡੀ ਮਾਤਾ ਜਾ ਛੋਟੀ ਮਾਤਾ) ਵਿਚ ਫਰਕ ਦੇਖਣਾ ਮੁਸ਼ਕਿਲ ਹੋ ਜਾਵੇਗਾ। ਇਸ ਬਿਮਾਰੀ ਦਾ ਸਭ ਤੋਂ ਵਧੀਆ ਬਚਾਵ ਹੈ ਕਿ ਕਿਸੇ ਨਾਲ ਹੱਥ ਨਾ ਮਿਲਾਓ, ਗਲੇ ਨਾ ਮਿਲੋ ਕਿਸੇ ਦਾ ਜੂਠਾ ਨਾ ਖਾਓ ਅਤੇ ਸਾਫ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖੋ।
ਸਿਰ ਦਰਦ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ, ਬਹੁਤ ਵੀਰ ਭਰਾ ਇਨ੍ਹਾਂ ਸਾਰੇ ਕਾਰਨਾਂ ਤੋ ਅਣਜਾਣ ਹੁੰਦੇ ਹਨ ਅਤੇ ਹਲਕਾ ਸਿਰ ਦਰਦ ਹੋਣ ਤੇ ਦਰਦ ਦੀ ਗੋਲੀ ਖਾ ਲੈਂਦੇ ਹਨ ਜਿਸਦਾ ਕਿ ਅਸਰ ਸਿੱਧਾ ਆਪਣੀਆਂ ਕਿਡਨੀਆਂ ਤੇ ਪੈਂਦਾ ਹੈ। ਸਿਰ ਦਰਦ ਕਿਉੰ ਹੁੰਦਾ ਹੈ, ਇਸਨੂੰ ਠੀਕ ਕਰਨ ਲਈ ਕੀ ਖਾਣਾ ਚਾਹੀਦਾ ਹੈ ਅਤੇ ਪਰਹੇਜ ਕੀ ਹਨ ਆਓ ਇਸ ਵੀਡੀਓ ਦੇ ਜਰੀਏ ਜਾਣੀਏ ।
ਔਰਤਾਂ ਦੀ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਪੈਰਾਂ ਜਾ ਅੱਡੀਆਂ ਵਿਚ ਦਰਦ ਉਦੋਂ ਹੁੰਦਾ ਹੈ ਜਦੋਂ ਉਹ ਸਵੇਰੇ ਉੱਠਣ ਵੇਲੇ ਆਪਣੇ ਪੈਰ ਜ਼ਮੀਨ ਜਾ ਕਹਿ ਲਈਏ ਫ਼ਰਸ਼ ਤੇ ਰੱਖਦੀਆਂ ਹਨ। ਜਿਆਦਾ ਤਰ ਔਰਤਾਂ ਇਸ ਦਰਦ ਵੱਲ ਧਿਆਨ ਨਹੀਂ ਦਿੰਦੀਆਂ ਪਰ ਅਸੀਂ ਇਹ ਨਹੀਂ ਸੋਚਦੇ ਕਿ ਇਹ ਦਰਦ ਹੁੰਦਾ ਕਿਉਂ ਹੈ। ਅੱਡੀਆਂ ਵਿਚ ਦਰਦ ਹੋਣ ਪਿੱਛੇ ਕਾਰਨ ਸੱਟ ਲੱਗਣਾ, ਨੰਗੇ ਪੈਰੀ ਤੁਰਦੇ ਸਮੇਂ ਕਿਸੇ ਚੀਜ ਦਾ ਚੁਬ ਜਾਣਾ ਜਾ ਸਾਡੀਆਂ ਅੱਡੀਆਂ ਦੀਆਂ ਮਸ਼ਪੇਸ਼ੀਆਂ ਵਿਚ ਸੋਜ ਦਾ ਆ ਜਾਣਾ ਕਾਰਨ ਹੋ ਸਕਦਾ ਹੈ। ਇਸ ਦਰਦ ਦੇ ਨਾਲ ਤੁਹਾਨੂੰ ਸਰੀਰਕ ਪਰੇਸ਼ਾਨੀ ਤਾ ਹੁੰਦੀ ਹੀ ਹੈ ਨਾਲ ਹੀ ਤੁਹਾਨੂੰ ਮਾਨਸਿਕ ਪਰੇਸ਼ਾਨੀ ਵੀ ਹੋ ਜਾਂਦੀ ਹੈ। ਅੱਡੀਆਂ ਦੇ ਦਰਦ ਤੋਂ ਅਰਾਮ ਪਾਉਣ ਲਈ ਵੀਡੀਓ ਵਿਚ ਦਿੱਤੀ ਜਾਣਕਾਰੀ ਤੁਹਾਡੇ ਕੰਮ ਆਵੇਗੀ ਜਿਸ ਨਾਲ ਤੁਸੀਂ ਅੱਡੀਆਂ ਦੇ ਦਰਦ ਤੋਂ ਅਰਾਮ ਪਾ ਸਕਦੇ ਹੋ।
ਅੱਜ ਕੱਲ ਗਦੂਦਾਂ ਦਾ ਵਧਣਾ ਇਕ ਆਮ ਸਮੱਸਿਆ ਹੋ ਗਈ ਹੈ। ਜਿਆਦਾਤਰ ਪੁਰਸ਼ਾਂ ਨੂੰ ਗਦੂਦ ਵਧਣ ਦੀ ਸਮੱਸਿਆ ਆ ਹੀ ਜਾਂਦੀ ਹੈ, ਇਹ ਸਮੱਸਿਆ ਜਿਆਦਾਤਰ 40-45 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦੀ ਹੈ। ਜੇਕਰ ਨਾ ਧਿਆਨ ਦਿੱਤਾ ਜਾਵੇ ਤਾ ਗਦੂਦਾਂ ਦਾ ਕੈਂਸਰ ਵੀ ਹੋ ਜਾਂਦਾ ਹੈ। ਗਦੂਦ ਵਧਣ ਦਾ ਇਲਾਜ ਨਾ ਕਰਵਾਇਆ ਜਾਵੇ ਅਣਗਹਿਲੀ ਕੀਤੀ ਜਾਵੇ ਤਾ ਕੈਂਸਰ ਹੋਣਾ ਲਗਭਗ ਤੈਹ ਹੋ ਜਾਂਦਾ ਪਰ ਫੇਰ ਵੀ ਕੈਂਸਰ ਹੋਣ ਦੇ ਚਾਂਸ ਲਗਭਗ 60-65 ਸਾਲ ਦੀ ਉਮਰ ਤੋਂ ਬਾਅਦ ਜਿਆਦਾ ਹੁੰਦੇ ਹਨ। ਕਈ ਵਾਰ ਛੋਟੀ ਉਮਰ ਦੇ ਬੱਚਿਆਂ ਦੇ ਵੀ ਗਦੂਦ ਵਧ ਜਾਂਦੇ ਹਨ ਜਿਸ ਨਾਲ ਇਹ ਬਿਮਾਰੀ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ। ਗਦੂਦ ਇਕ ਗ੍ਰੰਥੀ ਹੁੰਦੀ ਹੈ, ਜੋ ਸਾਡੇ ਪਿਸ਼ਾਬ ਵਾਲੀ ਥੈਲੀ ਦੇ ਥੱਲੇ ਹੁੰਦੀ ਹੈ। ਗਦੂਦਾਂ ਦਾ ਕੰਮ ਧਾਤ ਨੂੰ ਪੈਦਾ ਕਰਨਾ ਹੁੰਦਾ ਹੈ ਇਹ ਧਾਤ ਸ਼ਕਰਾਣੂਆਂ ਨੂੰ ਤੇਜੀ ਦੇਣ ਵਿਚ ਸਹਾਈ ਹੁੰਦੀ ਹੈ। ਜੇਕਰ ਤੁਸੀਂ ਆਪਣੀ ਖੁਰਾਕ ਅਤੇ ਐਸਸਾਈਜ਼ ਦਾ ਧਿਆਨ ਨਹੀਂ ਰੱਖੋਗੇ ਤਾਂ ਇਸ ਸਮੱਸਿਆ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਕੁਝ ਬਿਮਾਰੀਆਂ ਪੀੜ੍ਹੀ ਦਰ ਪੀੜ੍ਹੀ ਕਿਉੰ ਚਲਦੀਆਂ ਹਨ ਆਓ ਜਾਣੀਏ ਅਤੇ ਇਲਾਜ ਕਿਵੇਂ ਕਰ ਸਕਦੇ ਹਾ। ਜਿਆਦਾ ਜਾਣਕਾਰੀ ਲਈ ਤੁਸੀਂ ਫੋਨ ਕਾਲ ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ।
ਅੱਜ ਕੱਲ ਦੇ ਸਮੇਂ ਵਿਚ ਥਾਇਰਾਇਡ ਦਾ ਰੋਗ ਤੇਜ਼ੀ ਨਾਲ ਵੱਧ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਇਹ ਰੋਗ ਜਨਾਨੀਆਂ ਨੂੰ ਜਿਆਦਾ ਹੋ ਰਿਹਾ ਹੈ। ਗਲਤ ਖਾਣ ਪੀਣ ਅਤੇ ਗਲਤ ਲਾਇਫਸਟਾਇਲ ਦੇ ਕਾਰਨ ਇਹ ਸਮੱਸਿਆ ਆਮ ਹੋ ਗਈ ਹੈ। ਥਾਇਰਾਇਡ ਦਾ ਸੰਬੰਧ ਹਾਰਮੋਂਨਸ ਦੇ ਵਿਗੜਨ ਨਾਲ ਹੁੰਦਾ ਹੈ। ਜਦੋਂ ਇਹ ਰੋਗ ਹੱਦ ਤੋਂ ਜ਼ਿਆਦਾ ਵੱਧ ਜਾਂਦਾ ਹੈ ਤਾਂ ਜਨਾਨੀਆਂ ਦੇ ਸਰੀਰ ਵਿਚ ਕਈ ਮੁਸ਼ਕਲਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ। ਥਾਇਰਾਇਡ ਇਕ ਏੰਡੋ-ਕਰਾਇਨ ਗਲੈਂਡ ਹੈ ਜੋ ਗਲੇ ਵਿਚ ਬਟਰ-ਫਲਾਈ ਦੇ ਰੂਪ ਵਾਂਗ ਹੁੰਦਾ ਹੈ। ਇਸ ਤੋਂ ਥਾਇਰਾਇਡ ਹਾਰਮੋਨ ਨਿਕਲਦਾ ਹੈ ਜੋ ਸਰੀਰ ਵਿਚ ਮੇਟਾਬਾਲਿਜਮ ਨੂੰ ਲੇਵਲ ਵਿਚ ਰੱਖਦਾ ਹੈ, ਪਰ ਜਦੋਂ ਇਹ ਹਾਰਮੋਂਨ ਵਿਗੜ ਜਾਂਦਾ ਹੈ ਤਾਂ ਸਮਿਸਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਥਾਇਰਾਇਡ ਦੋ ਤਰਾ ਦਾ ਹੁੰਦਾ ਹੈ ਹਾਇਪੋ-ਥਾਇਰਾਇਡ ਅਤੇ ਹਾਇਪਰ-ਥਾਇਰਾਇਡ। ਔਰਤਾਂ ਜਿਆਦਾਤਰ ਹਾਇਪੋ-ਥਾਇਰਾਇਡ ਦਾ ਸ਼ਿਕਾਰ ਹੁੰਦੀਆਂ ਹਨ। ਜਿਸ ਕਾਰਨ ਉਨ੍ਹਾਂ ਦਾ ਵਜਨ ਤੇਜੀ ਨਾਲ ਵਧਣ ਲੱਗਦਾ ਹੈ। ਥਾਇਰਾਇਡ ਪ੍ਰੇਗਨੇਂਸੀ ਵਿਚ ਸਮੱਸਿਆ, ਜਿਆਦਾ ਜਾ ਘੱਟ ਪੀਰਿਅਡ ਆਉਣੇ, ਅਣਚਾਹੇ ਵਾਲ, ਵਜਨ ਵਧਣਾ ਜਾ ਘਟਣਾ, ਥਕਾਵਟ ਸੁਸਤੀ ਕਮਜੋਰੀ, ਚਿਹਰੇ ਅਤੇ ਅੱਖਾਂ ਵਿਚ ਸੋਜ ਵੀ ਆ ਜਾਂਦੀ ਹੈ। ਕਬਜ਼ ਵੀ ਰਹਿਣ ਲੱਗ ਜਾਂਦੀ ਹੈ। ਹੋਰ ਵੀ ਅਨੇਕ ਤਰਾ ਦੇ ਰੋਗ ਲੱਗ ਜਾਂਦੇ ਹਨ । ਇਸ ਵੀਡੀਓ ਦੇ ਜਰੀਏ ਜੇਕਰ ਤੁਹਾਨੂੰ ਇਲਾਜ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਸਾਨੂੰ ਆਕੇ ਮਿਲ ਸਕਦੇ ਹੋ ਐਡਰੈੱਸ ਥੱਲੇ ਲਿਖਿਆ ਹੋਇਆ ਹੈ ਦੇਖ ਸਕਦੇ ਹੋ।
ਦੋਸਤੋਂ ਨਸ਼ੇ ਨੇ ਬਹੁਤ ਤਬਾਹੀ ਮਚਾਈ ਪਈ ਹੈ ਅਤੇ ਨਸ਼ੇ ਤੋ ਪਰੇਸ਼ਨ ਮਰੀਜ ਜਦੋਂ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਇਸਦਾ ਇਲਾਜ ਵੀ ਉਨਾ ਹੀ ਮਹਿੰਗਾ ਹੈ। ਪਰ ਤੁਸੀ ਹੁਣ ਘਬਰਾਓ ਨੇ ਜੇਕਰ ਤੁਸੀ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਅਪਣਾ ਇਲਾਜ ਆਪ ਕਰੋ ਜਾ ਇਕ ਵਾਰ ਸਾਨੂੰ ਆਕੇ ਮਿਲੋ ।
ਹਾਰਮੋਨਜ ਸੈੱਲਾਂ ਅਤੇ ਅੰਗਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੇ ਹਨ। ਖਾਣਪੀਣ ਸਹੀ ਨਾ ਹੋਣ ਕਾਰਨ ਔਰਤਾਂ ਦੀ ਜਿੰਦਗੀ ਵਿੱਚ ਕਈ ਵਾਰੀ ਅਜਿਹਾ ਸਮਾਂ ਆਉਂਦਾ ਹੈ ਜਦੋਂ ਉਨ੍ਹਾਂ ਨੂੰ ਹਾਰਮੋਨਜ ਦੀ ਗੜਬੜੀ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂਕਿ ਮਾਹਵਾਰੀ ਦਾ ਸਹੀ ਨਾ ਆਉਣਾ, ਪ੍ਰੈਗਨੈਂਸੀ ਵਿਚ ਸਮੱਸਿਆ ਆਉਣੀ, ਮੇਨੋਪੌਜ਼ ਜਲਦੀ ਜਾ ਲੇਟ ਹੋ ਜਾਣਾ, ਚਹਿਰੇ ਤੇ ਵਾਲ ਆਉਣ ਦੇ ਨਾਲ ਨਾਲ ਕਈ ਸਮੱਸਿਆਵਾਂ ਹੋਰ ਵੀ ਆ ਜਾਂਦੀਆਂ ਹਨ। ਜੇਕਰ ਤੁਸੀਂ ਆਪਣੀ ਖੁਰਾਕ ਅਤੇ ਐਸਸਾਈਜ਼ ਦਾ ਧਿਆਨ ਨਹੀਂ ਰੱਖੋਗੇ ਤਾਂ ਇਸ ਸਮੱਸਿਆ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਬੱਚੇਦਾਨੀ ਦੀਆਂ ਰਸੌਲੀਆਂ fibroids Cyst Polyp ਕਾਰਨ ਆਪ੍ਰੇਸ਼ਨ ਕਰਵਾਉਣ ਨਾਲੋ ਤੁਸੀ ਇਕ ਵਾਰ ਸਾਨੂੰ ਮਿਲ ਲਓ। ਜਿਆਦਾ ਜਾਣਕਾਰੀ ਲਈ ਤੁਸੀਂ ਫੋਨ ਕਾਲ ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ।
ਬੱਚੇਦਾਨੀ ਦੀਆਂ ਰਸੌਲੀਆਂ fibroids Cyst Polyp ਕਾਰਨ ਆਪ੍ਰੇਸ਼ਨ ਕਰਵਾਉਣ ਨਾਲੋ ਤੁਸੀ ਇਕ ਵਾਰ ਸਾਨੂੰ ਮਿਲ ਲਓ। ਜਿਆਦਾ ਜਾਣਕਾਰੀ ਲਈ ਤੁਸੀਂ ਫੋਨ ਕਾਲ ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ।
ਲੀਵਰ ਪ੍ਰੋਟੀਨ, ਕੋਲੈਸਟ੍ਰੋਲ ਤੇ ਬਾਇਲ ਦੇ ਉਤਪਾਦਨ ਤੋਂ ਲੈ ਕੇ ਵਿਟਾਮਿਨਸ, ਖਣਿਜ ਤੇ ਇੱਥੋਂ ਤਕ ਕਿ ਕਾਰਬੋਹਾਈਡਰੇਟ ਦੇ ਭੰਡਾਰਨ ਤਕ ਸਰੀਰ ਦੇ ਬਹੁਤ ਸਾਰੇ ਜ਼ਰੂਰੀ ਕਾਰਜਾਂ 'ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਅਲਕੋਹਲ, ਦਵਾਈਆਂ ਤੇ ਮੈਟਾਬੋਲਿਜ਼ਮ ਦੇ ਬਾਇਓ-ਪ੍ਰੋਡਕਟਸ ਵਰਗੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ। ਲਿਵਰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਪ੍ਰੋਟੀਨ, ਕੋਲੈਸਟ੍ਰੋਲ ਤੇ ਬਾਇਲ ਦੇ ਉਤਪਾਦਨ ਤੋਂ ਲੈ ਕੇ ਵਿਟਾਮਿਨਸ, ਖਣਿਜ ਤੇ ਇੱਥੋਂ ਤਕ ਕਿ ਕਾਰਬੋਹਾਈਡਰੇਟ ਦੇ ਭੰਡਾਰਨ ਤਕ ਸਰੀਰ ਦੇ ਬਹੁਤ ਸਾਰੇ ਜ਼ਰੂਰੀ ਕਾਰਜਾਂ 'ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਅਲਕੋਹਲ, ਦਵਾਈਆਂ ਤੇ ਮੈਟਾਬੋਲਿਜ਼ਮ ਦੇ ਬਾਇਓ-ਪ੍ਰੋਡਕਟਸ ਵਰਗੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ। ਚੰਗੀ ਸਿਹਤ ਬਣਾਈ ਰੱਖਣ ਲਈ ਲਿਵਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਅੱਜ ਇਸ ਲੇਖ ਵਿਚ ਅਸੀਂ ਤੁਹਾਨੂੰ ਲਿਵਰ ਲਈ ਫਾਇਦੇਮੰਦ ਕੁਝ ਜੂਸ ਬਾਰੇ ਦੱਸਾਂਗੇ।
ਸ਼ੂਗਰ (Diabetes) ਸ਼ੂਗਰ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਪ੍ਰਭਾਵਿਤ ਹਨ। ਇਸ ਬਿਮਾਰੀ 'ਚ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕਰ ਪਾਉਂਦਾ। ਜੇਕਰ ਇਸ ਬਿਮਾਰੀ ਵਿੱਚ ਸਹੀ ਤਰੀਕੇ ਨਾਲ ਪਰਹੇਜ਼ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਕਈ ਲੋਕਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਸੰਤੁਲਿਤ ਖੁਰਾਕ ਦੀ ਲੋੜ ਹੁੰਦੀ ਹੈ। ਉਂਝ ਤਾਂ ਕਈ ਅਜਿਹੇ ਭੋਜਨ ਪਦਾਰਥ ਹਨ, ਜੋ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਪਰ ਅੱਜ ਕੱਲ੍ਹ ਜਿਸ ਖਾਧ ਪਦਾਰਥ ਦੀ ਜ਼ਿਆਦਾ ਚਰਚਾ ਹੁੰਦੀ ਹੈ, ਉਹ ਹੈ ਘਿਓ। ਘਿਓ ਬਹੁਤ ਸਾਰੇ ਪਕਵਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਵਰਤਿਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਘਿਓ ਵਰਗੀਆਂ ਕੁਝ ਖਾਣ ਵਾਲੀਆਂ ਚੀਜ਼ਾਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ। ਘਿਓ 'ਚ ਪੈਲਮੀਟਿਕ ਐਸਿਡ ਅਤੇ ਓਲੀਕ ਐਸਿਡ ਵਰਗੇ ਫੈਟੀ ਐਸਿਡ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਭੋਜਨ ਖਾਣਾ ਚਾਹੀਦਾ ਹੈ। ਆਲੂ, ਚਾਵਲ ਅਤੇ ਮਿੱਠੀਆਂ ਚੀਜ਼ਾਂ ਵਿੱਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਹਾਲਾਂਕਿ ਇਨ੍ਹਾਂ ਚੀਜ਼ਾਂ 'ਚ ਘਿਓ ਪਾਉਣ ਨਾਲ ਇਨ੍ਹਾਂ ਦੇ ਹਾਈ ਗਲਾਈਸੈਮਿਕ ਇੰਡੈਕਸ ਨੂੰ ਘੱਟ ਕੀਤਾ ਜਾ ਸਕਦਾ ਹੈ। ਘਿਓ ਦੇ ਸੇਵਨ ਨਾਲ ਗਲੂਕੋਜ਼ ਦਾ ਪੱਧਰ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੁੰਦਾ, ਇਸ ਲਈ ਸ਼ੂਗਰ ਤੋਂ ਪੀੜਤ ਲੋਕ ਬਿਨਾਂ ਕਿਸੇ ਡਰ ਅਤੇ ਚਿੰਤਾ ਦੇ ਆਸਾਨੀ ਨਾਲ ਘਿਓ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹਨ। ਘਿਓ ਫੈਟ ਨਾਲ ਭਰਪੂਰ ਭੋਜਨ ਨੂੰ ਆਸਾਨੀ ਨਾਲ ਪਚਾਉਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਪਰ ਇੱਥੇ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਸ਼ੁੱਧ ਗਾਂ ਦੇ ਦੁੱਧ ਵਾਲਾ ਘਿਓ ਇਸ ਲਈ ਵਧੀਆ ਰਹੇਗਾ।
ਅੱਜ ਦੀ ਜੀਵਨ ਸ਼ੈਲੀ ਵਿੱਚ ਸਰੀਰ ਵਿੱਚ ਕਮਜ਼ੋਰੀ ਦੀ ਸਮੱਸਿਆ ਸਿਰਫ਼ ਵੱਡੀ ਉਮਰ ਦੇ ਲੋਕਾਂ ਨੂੰ ਹੀ ਪਰੇਸ਼ਾਨ ਨਹੀਂ ਕਰਦੀ। ਸਗੋਂ ਨੌਜਵਾਨਾਂ ਨੂੰ ਵੀ ਅਕਸਰ ਸਰੀਰ ਵਿੱਚ ਕਮਜ਼ੋਰੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਨਤੀਜੇ ਵਜੋਂ ਅਸੀਂ ਕੋਈ ਵੀ ਕੰਮ ਕਰਨ ਵੇਲੇ ਬਹੁਤ ਛੇਤੀ ਥੱਕ ਜਾਂਦੇ ਹਾਂ ਅਤੇ ਅਸੀਂ ਆਪਣੇ ਸਰੀਰ ਵਿੱਚ ਬਹੁਤ ਘੱਟ ਊਰਜਾ- ਸ਼ਕਤੀ (ਐਨਰਜੀ) ਮਹਿਸੂਸ ਕਰਦੇ ਹਾਂ। ਸਰੀਰ ਵਿੱਚ ਕਮਜ਼ੋਰੀ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਟੌਨਿਕਸ ਦਾ ਸਹਾਰਾ ਲੈਂਦੇ ਹਨ। ਜਿਆਦਾ ਜਾਣਕਾਰੀ ਲਈ ਤੁਸੀਂ ਫੋਨ ਕਾਲ ਦੇ ਜਰੀਏ ਸਾਡੇ ਨਾਲ ਜੁੜ ਸਕਦੇ ਹੋ।
ਗ਼ਲਤ ਖਾਣ ਪੀਣ ਕਾਰਨ ਕਈ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਫਾਈਬ੍ਰਾਈਡ ਮਤਲਬ ਰਸੌਲੀਆਂ। ਰਸੌਲੀਆਂ ਔਰਤਾਂ ਦੀ ਬੱਚੇਦਾਨੀ ਵਿਚ ਜਾਂ ਉਸ ਦੇ ਆਲੇ-ਦੁਆਲੇ ਬਣਦੀਆਂ ਹਨ। ਇਸ ਬੀਮਾਰੀ ਦਾ ਜ਼ਿਆਦਾਤਰ ਔਰਤਾਂ ਨੂੰ ਪਤਾ ਹੀ ਨਹੀਂ ਚਲ ਪਾਉਂਦਾ। ਇਕ ਸੋਧ ਦੇ ਮੁਤਾਬਕ 40-50% ਔਰਤਾਂ ਬੱਚੇਦਾਨੀ, ਛਾਤੀ ਦੀਆਂ ਗੱਠਾਂ ਦਾ ਸ਼ਿਕਾਰ ਹੋ ਰਹੀਆਂ ਹਨ। ਔਰਤਾਂ ਵਿਚ ਪਹਿਲਾ ਇਹ ਸਮੱਸਿਆ 40 ਦੀ ਉਮਰ ਤੋਂ ਬਾਅਦ ਦੇਖਣ ਨੂੰ ਮਿਲਦੀ ਸੀ ਪਰ ਸਾਡੇ ਗਲਤ ਖਾਣ-ਪੀਣ ਕਰਕੇ ਅੱਜ ਕੱਲ ਇਹ ਸਮੱਸਿਆ ਘੱਟ ਉਮਰ ਦੀਆਂ ਬੱਚੀਆਂ ਨੂੰ ਵੀ ਹੋ ਰਹੀ ਹੈ। ਭਾਰੀ ਸਰੀਰ ਵਾਲਿਆਂ ਔਰਤਾਂ ਵਿਚ ਐਸਟ੍ਰੋਜ਼ਨ ਹਾਰਮੋਨ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਇਸ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।
ਲਕੋਰੀਆ ਔਰਤਾਂ 'ਚ ਹੋਣ ਵਾਲਾ ਇਕ ਆਮ ਰੋਗ ਹੈ। ਇਸ ਰੋਗ ਨਾਲ ਔਰਤਾਂ ਦੇ ਗੁਪਤ ਅੰਗ 'ਚ ਜ਼ਿਆਦਾ ਮਾਤਰਾ 'ਚ ਸਫੇਦ ਬਦਬੂਦਾਰ ਪਾਣੀ ਨਿਕਲਦਾ ਹੈ। ਜਿਸ ਨੂੰ ਵੇਜਾਈਲ ਡਿਸਚਾਰਜ ਕਹਿੰਦੇ ਹਨ। ਇਸ ਪਰੇਸ਼ਾਨੀ ਦੇ ਕਾਰਨ ਔਰਤਾਂ ਦੇ ਸਰੀਰ 'ਚ ਕਮਜੋਰੀ ਆ ਜਾਂਦੀ ਹੈ। ਇਸ ਰੋਗ ਨੂੰ ਅਸੀਂ ਬਿਮਾਰੀ ਨਹੀਂ ਕਹਿ ਸਕਦੇ ਇਹ ਇੱਕ ਤਰ੍ਹਾਂ ਦੀ ਗੁਪਤ ਅੰਗ ਅਤੇ ਪ੍ਰਜਣਨ ਅੰਗਾਂ 'ਚ ਸੋਜ ਦੀ ਨਿਸ਼ਾਨੀ ਹੈ। ਇਸ ਨਾਲ ਕਈ ਹੋਰ ਰੋਗ ਵੀ ਹੋ ਜਾਂਦੇ ਹਨ। ਭਾਰਤੀ ਔਰਤਾਂ ਇਸ ਸਮੱਸਿਆ ਦਾ ਆਮ ਸ਼ਿਕਾਰ ਹੁੰਦੀਆਂ ਹਨ। ਜਿਸ ਦਾ ਵੱਡਾ ਕਾਰਨ ਸ਼ਰਮ ਹੈ। ਸ਼ਰਮ ਕਾਰਨ ਔਰਤਾਂ ਇਸ ਸਮੱਸਿਆ 'ਤੇ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਦੀਆਂ ਜਾਂ ਫਿਰ ਸਾਧਾਰਣ ਗੱਲ ਸਮਝ ਕੇ ਟਾਲ ਦਿੰਦੀਆਂ ਹਨ। ਇਸ ਸਮੱਸਿਆ ਦੇ ਹੋਣ ਨਾਲ ਸਰੀਰ ਕਾਫ਼ੀ ਕਮਜੋਰ ਹੋ ਜਾਂਦਾ ਹੈ।
ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਸਮੇਂ-ਸਮੇਂ 'ਤੇ ਦੁੱਧ ਦੇ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਨਵੀਆਂ-ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ, ਅਜਿਹੇ 'ਚ ਲੋਕਾਂ ਦੇ ਮਨਾਂ 'ਚ ਇਹ ਖਦਸ਼ਾ ਪੈਦਾ ਹੋ ਜਾਂਦਾ ਹੈ ਕੀ ਦੁੱਧ ਪੀਣ ਨਾਲ ਅਸਲ ਵਿੱਚ ਕੋਲੈਸਟ੍ਰੋਲ ਵਧਦਾ ਹੈ ਜਾਂ ਟ੍ਰਾਈਗਲਿਸਰਾਈਡ, ਜੋ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦਾ ਹੈ। ਆਓ ਜਾਣਦੇ ਹਾਂ ਸੱਚਾਈ ਕੀ ਹੈ। ਜੇਕਰ ਤੁਹਾਨੂੰ ਵੀ ਹਾਈ ਕੋਲੈਸਟ੍ਰੋਲ ਜਾਂ ਵਧੇ ਹੋਏ ਟ੍ਰਾਈਗਲਿਸਰਾਈਡ ਦੀ ਸਮੱਸਿਆ ਹੈ ਤਾਂ ਆਪਣੀ ਜੀਵਨਸ਼ੈਲੀ ਨੂੰ ਫੌਰਨ ਬਦਲੋ ਕਿਉਂਕਿ ਕੋਲੈਸਟ੍ਰੋਲ ਨੂੰ ਰੁਟੀਨ ਵਿਚ ਬਦਲਾਅ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਨੂੰ ਲੈ ਕੇ ਵੀ ਕਈ ਮਿੱਥ ਹਨ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਡੇਅਰੀ ਉਤਪਾਦਾਂ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦਾ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਅੱਜ ਦੇ ਸਮੇਂ ਵਿਚ ਦੁੱਧ ਦੀ ਮਿਲਾਵਟ ਨੇ ਇਨ੍ਹਾਂ ਸਮੱਸਿਆਵਾਂ ਦੇ ਨਾਲ ਨਾਲ ਹੋਰ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ । ਅਸਲ ਵਿੱਚ ਜਿਆਦਾ ਕੋਲੈਸਟ੍ਰੋਲ ਕੇਵਲ ਚਰਬੀ ਨਹੀਂ ਹੈ, ਪਰ ਇਹ ਇੱਕ ਸਟੀਰੋਲ ਹੈ, ਜੋ ਕਿ ਲਿਪਿਡ ਦੀ ਇੱਕ ਕਿਸਮ ਹੈ, ਜਿਸ ਵਿੱਚ ਚਰਬੀ ਅਤੇ ਪ੍ਰੋਟੀਨ ਦੋਵੇਂ ਹੁੰਦੇ ਹਨ। ਜਦੋਂ ਚਰਬੀ ਅਤੇ ਪ੍ਰੋਟੀਨ ਮਿਲ ਜਾਂਦੇ ਹਨ, ਇਹ ਇੱਕ ਚਿਪਚਿਪੀ ਮੋਮ ਬਣ ਜਾਂਦਾ ਹੈ। ਇਸ ਮੋਮ ਵਰਗੇ ਪਦਾਰਥ ਨੂੰ ਕੋਲੈਸਟ੍ਰੋਲ ਕਿਹਾ ਜਾਂਦਾ ਹੈ ਅਤੇ ਜਦੋਂ ਖੂਨ ਵਿੱਚ ਇਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਖੂਨ ਦੇ ਪ੍ਰਵਾਹ ਵਿੱਚ ਬਹੁਤ ਰੁਕਾਵਟ ਆਉਂਦੀ ਹੈ ਅਤੇ ਧਮਨੀਆਂ ਵਿੱਚ ਜਮ੍ਹਾਂ ਹੋਣ ਕਾਰਨ ਬਲਾਕੇਜ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਬਾਅਦ ਵਿਚ ਦਿਲ ਦੇ ਦੌਰੇ ਦੀ ਸਮੱਸਿਆ ਬਲਾਕੇਜ ਕਾਰਨ ਹੀ ਆਉਂਦੀ ਹੈ। ਜੇਕਰ ਤੁਸੀਂ ਦੁੱਧ ਤੋਂ ਬਣੇ ਉਤਪਾਦਾਂ ਜਿਵੇਂ ਘਿਓ, ਪਨੀਰ, ਮਾਵਾ ਆਦਿ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਕੋਲੈਸਟ੍ਰੋਲ ਜਾਂ ਟ੍ਰਾਈਗਲਿਸਰਾਈਡ ਦਾ ਪੱਧਰ ਵਧ ਸਕਦਾ ਹੈ। ਅਸਲ ਵਿੱਚ 250 ਮਿਲੀ ਲੀਟਰ ਦੁੱਧ ਵਿੱਚ ਤਕਰੀਬਨ 8-9 ਗ੍ਰਾਮ ਚਰਬੀ ਹੁੰਦੀ ਹੈ, ਪਰ ਦੁੱਧ ਵਿੱਚ ਚਰਬੀ ਤੋਂ ਇਲਾਵਾ ਹੋਰ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਦੀ ਸਰੀਰ ਨੂੰ ਲੋੜ ਹੁੰਦੀ ਹੈ। ਕੈਲਸ਼ੀਅਮ ਨਾਲ ਭਰਪੂਰ ਦੁੱਧ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਬੁਢਾਪੇ ਵਿੱਚ ਓਸਟੀਓਪੋਰੋਸਿਸ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਪਰ ਨਾਲ ਇਹ ਵੀ ਧਿਆਨ ਰੱਖਿਓ ਕਿ ਦੁੱਧ ਘਰ ਦਾ ਹੋਵੇ, ਘਰ ਦੇ ਦੁੱਧ ਨੂੰ ਜੇਕਰ ਤੁਸੀ ਕਾੜ ਲਵੋਗੇ ਤਾਂ ਇਸ ਵਿਚਲਾ ਬੈਕਟੀਰੀਆ ਖਤਮ ਹੋ ਜਾਵੇਗਾ ਅਤੇ ਤੁਸੀ ਇਸਦੀ ਪੌਸ਼ਟਿਕਤਾਂ ਦਾ ਅਨੰਦ ਲੈ ਸਕੋਗੇ ।
ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਦੁੱਧ ਪੀਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਸਮੇਂ-ਸਮੇਂ 'ਤੇ ਦੁੱਧ ਦੇ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਨਵੀਆਂ-ਨਵੀਆਂ ਖੋਜਾਂ ਹੁੰਦੀਆਂ ਰਹਿੰਦੀਆਂ ਹਨ, ਅਜਿਹੇ 'ਚ ਲੋਕਾਂ ਦੇ ਮਨਾਂ 'ਚ ਇਹ ਖਦਸ਼ਾ ਪੈਦਾ ਹੋ ਜਾਂਦਾ ਹੈ ਕੀ ਦੁੱਧ ਪੀਣ ਨਾਲ ਅਸਲ ਵਿੱਚ ਕੋਲੈਸਟ੍ਰੋਲ ਵਧਦਾ ਹੈ ਜਾਂ ਟ੍ਰਾਈਗਲਿਸਰਾਈਡ, ਜੋ ਦਿਲ ਦੇ ਦੌਰੇ ਦੇ ਜੋਖਮ ਨੂੰ ਵਧਾਉਂਦਾ ਹੈ। ਆਓ ਜਾਣਦੇ ਹਾਂ ਸੱਚਾਈ ਕੀ ਹੈ। ਜੇਕਰ ਤੁਹਾਨੂੰ ਵੀ ਹਾਈ ਕੋਲੈਸਟ੍ਰੋਲ ਜਾਂ ਵਧੇ ਹੋਏ ਟ੍ਰਾਈਗਲਿਸਰਾਈਡ ਦੀ ਸਮੱਸਿਆ ਹੈ ਤਾਂ ਆਪਣੀ ਜੀਵਨਸ਼ੈਲੀ ਨੂੰ ਫੌਰਨ ਬਦਲੋ ਕਿਉਂਕਿ ਕੋਲੈਸਟ੍ਰੋਲ ਨੂੰ ਰੁਟੀਨ ਵਿਚ ਬਦਲਾਅ ਨਾਲ ਹੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਨੂੰ ਲੈ ਕੇ ਵੀ ਕਈ ਮਿੱਥ ਹਨ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਡੇਅਰੀ ਉਤਪਾਦਾਂ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦਾ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਪਰ ਅੱਜ ਦੇ ਸਮੇਂ ਵਿਚ ਦੁੱਧ ਦੀ ਮਿਲਾਵਟ ਨੇ ਇਨ੍ਹਾਂ ਸਮੱਸਿਆਵਾਂ ਦੇ ਨਾਲ ਨਾਲ ਹੋਰ ਬਿਮਾਰੀਆਂ ਨੂੰ ਵੀ ਜਨਮ ਦਿੱਤਾ ਹੈ । ਅਸਲ ਵਿੱਚ ਜਿਆਦਾ ਕੋਲੈਸਟ੍ਰੋਲ ਕੇਵਲ ਚਰਬੀ ਨਹੀਂ ਹੈ, ਪਰ ਇਹ ਇੱਕ ਸਟੀਰੋਲ ਹੈ, ਜੋ ਕਿ ਲਿਪਿਡ ਦੀ ਇੱਕ ਕਿਸਮ ਹੈ, ਜਿਸ ਵਿੱਚ ਚਰਬੀ ਅਤੇ ਪ੍ਰੋਟੀਨ ਦੋਵੇਂ ਹੁੰਦੇ ਹਨ। ਜਦੋਂ ਚਰਬੀ ਅਤੇ ਪ੍ਰੋਟੀਨ ਮਿਲ ਜਾਂਦੇ ਹਨ, ਇਹ ਇੱਕ ਚਿਪਚਿਪੀ ਮੋਮ ਬਣ ਜਾਂਦਾ ਹੈ। ਇਸ ਮੋਮ ਵਰਗੇ ਪਦਾਰਥ ਨੂੰ ਕੋਲੈਸਟ੍ਰੋਲ ਕਿਹਾ ਜਾਂਦਾ ਹੈ ਅਤੇ ਜਦੋਂ ਖੂਨ ਵਿੱਚ ਇਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਖੂਨ ਦੇ ਪ੍ਰਵਾਹ ਵਿੱਚ ਬਹੁਤ ਰੁਕਾਵਟ ਆਉਂਦੀ ਹੈ ਅਤੇ ਧਮਨੀਆਂ ਵਿੱਚ ਜਮ੍ਹਾਂ ਹੋਣ ਕਾਰਨ ਬਲਾਕੇਜ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਬਾਅਦ ਵਿਚ ਦਿਲ ਦੇ ਦੌਰੇ ਦੀ ਸਮੱਸਿਆ ਬਲਾਕੇਜ ਕਾਰਨ ਹੀ ਆਉਂਦੀ ਹੈ। ਜੇਕਰ ਤੁਸੀਂ ਦੁੱਧ ਤੋਂ ਬਣੇ ਉਤਪਾਦਾਂ ਜਿਵੇਂ ਘਿਓ, ਪਨੀਰ, ਮਾਵਾ ਆਦਿ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਕੋਲੈਸਟ੍ਰੋਲ ਜਾਂ ਟ੍ਰਾਈਗਲਿਸਰਾਈਡ ਦਾ ਪੱਧਰ ਵਧ ਸਕਦਾ ਹੈ। ਅਸਲ ਵਿੱਚ 250 ਮਿਲੀ ਲੀਟਰ ਦੁੱਧ ਵਿੱਚ ਤਕਰੀਬਨ 8-9 ਗ੍ਰਾਮ ਚਰਬੀ ਹੁੰਦੀ ਹੈ, ਪਰ ਦੁੱਧ ਵਿੱਚ ਚਰਬੀ ਤੋਂ ਇਲਾਵਾ ਹੋਰ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਦੀ ਸਰੀਰ ਨੂੰ ਲੋੜ ਹੁੰਦੀ ਹੈ। ਕੈਲਸ਼ੀਅਮ ਨਾਲ ਭਰਪੂਰ ਦੁੱਧ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਬੁਢਾਪੇ ਵਿੱਚ ਓਸਟੀਓਪੋਰੋਸਿਸ ਦੇ ਖ਼ਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਪਰ ਨਾਲ ਇਹ ਵੀ ਧਿਆਨ ਰੱਖਿਓ ਕਿ ਦੁੱਧ ਘਰ ਦਾ ਹੋਵੇ, ਘਰ ਦੇ ਦੁੱਧ ਨੂੰ ਜੇਕਰ ਤੁਸੀ ਕਾੜ ਲਵੋਗੇ ਤਾਂ ਇਸ ਵਿਚਲਾ ਬੈਕਟੀਰੀਆ ਖਤਮ ਹੋ ਜਾਵੇਗਾ ਅਤੇ ਤੁਸੀ ਇਸਦੀ ਪੌਸ਼ਟਿਕਤਾਂ ਦਾ ਅਨੰਦ ਲੈ ਸਕੋਗੇ ।
|| कोलेस्ट्रॉल और ट्राइग्लिसराइड्स को ऐसे करे नार्मल ||
ਦਮਾ ਜਾਂ ਸਾਹ ਦਾ ਰੋਗ ਸਾਹ ਦੀਆਂ ਨਾਲੀਆਂ ਦਾ ਇੱਕ ਬਹੁਤ ਹੀ ਆਮ ਚਿਰਕਾਲੀਨ ਸੋਜ਼ਸ਼ਕਾਰੀ ਰੋਗ ਹੈ ਜਿਸ ਦੇ ਲੱਛਣ ਬਦਲਨਹਾਰ ਅਤੇ ਵਾਰ-ਵਾਰ ਆਉਣ ਵਾਲੀਆਂ, ਮੁੜਵੇਂ ਹਵਾ ਦੇ ਵਹਾਅ ਵਿੱਚ ਆਉਂਦੀਆ ਔਕੜਾਂ ਅਤੇ ਨਾੜੀਆਂ ਦਾ ਖਿੱਚਿਆ ਜਾਣਾ ਹਨ। ਆਮ ਲੱਛਣ ਹਨ ਸਾਂ-ਸਾਂ ਦੀ ਅਵਾਜ਼, ਖੰਘ, ਛਾਤੀ ਦਾ ਖਿਚਾਅ ਅਤੇ ਸਾਹ ਔਖਾ ਹੋਣਾ। ਦਮੇ ਦਾ ਕਾਰਨ ਜਣਨ ਅਤੇ ਜਲਵਾਯੂ ਸਬੰਧਤ ਕਾਰਨਾਂ ਦਾ ਮਿਸ਼ਰਣ ਮੰਨਿਆ ਜਾਂਦਾ ਹੈ। ਇਸ ਰੋਗ ਦੀ ਪਛਾਣ ਲੱਛਣਾਂ ਦੀ ਸ਼ੈਲੀ, ਸਮੇਂ ਮੁਤਾਬਕ ਇਲਾਜ ਪ੍ਰਤੀ ਹੁੰਗਾਰਾ ਅਤੇ ਸਪਾਈਰੋਮੀਟਰੀ ਉੱਤੇ ਅਧਾਰਤ ਹੈ। ਇਲਾਜੀ ਤੌਰ ਉੱਤੇ ਇਸ ਦਾ ਵਰਗੀਕਰਨ ਲੱਛਣਾਂ ਦੀ ਵਾਰਵਾਰਤਾ, ਇੱਕ ਸਕਿੰਟ ਵਿੱਚ ਜਬਰੀ ਕੱਢੇ ਸਾਹ ਦੀ ਮਾਤਰਾ ਅਤੇ ਸਿਖਰੀ ਸਾਹ-ਨਿਕਾਸ ਵਹਾਅ ਦਰ ਦੇ ਅਧਾਰ ਉੱਤੇ ਹੁੰਦਾ ਹੈ।
||अस्थमे का घरेलू उपचार ||
ਅੰਦਰੂਨੀ ਕਮਜੋਰੀ ਕਾਰਣ ਆਪਣੀ ਅੰਦਰ ਵਾਲੀ ਚਮੜੀ ਕਮਜੋਰ ਹੋ ਜਾਂਦੀ ਹੈ ਅਤੇ ਇਸ ਚਮੜੀ ਵਿਚੋਂ ਪੇਟ ਦੀਆਂ ਬਾਰੀਕ ਨਸਾਂ ਬਾਹਰ ਆ ਜਾਂਦੀਆਂ ਹਨ ਇਨ੍ਹਾਂ ਨੂੰ ਹਰਨੀਆਂ ਕਿਹਾ ਜਾਂਦਾ ਹੈ।
हर्निया का घरेलू इलाज ||
ਕੁਝ ਛੋਟੇ ਬੱਚੇ ਰਾਤ ਨੂੰ ਸੌਂਦੇ ਸਮੇਂ ਬਿਸਤਰੇ ਨੂੰ ਗਿੱਲਾ ਕਰ ਦਿੰਦੇ ਹਨ। ਬੱਚਿਆਂ ਵਿੱਚ ਹੋਣ ਵਾਲੀ ਇਸ ਸਮੱਸਿਆ ਨੂੰ ਬੈੱਡ ਵੇਟਿੰਗ (Bed Wetting) ਕਿਹਾ ਜਾਂਦਾ ਹੈ। ਇਸ ਵਿਚ ਰਾਤ ਨੂੰ ਸੌਣ ਤੋਂ ਬਾਅਦ ਬੱਚੇ ਦਾ ਆਪਣੇ ਆਪ ਹੀ ਪਿਸ਼ਾਬ ਨਿਕਲ ਜਾਂਦਾ ਹੈ।
ਜੇਕਰ ਤੁਸੀਂ ਆਪਣੇ ਬੱਚੇ ਦੀ ਇਸ ਸਮੱਸਿਆ ਤੋਂ ਚਿੰਤਤ ਹੋ ਤਾ ਇਸ ਸਮੱਸਿਆ ਲਈ ਤੁਹਾਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਅਤੇ ਜੇਕਰ ਤੁਹਾਡਾ ਬੱਚਾ ਵੀ ਇਸ ਸਮੱਸਿਆ ਕਰਕੇ ਪਰੇਸ਼ਾਨ ਰਹਿੰਦਾ ਹੈ ਤਾ ਆਪਣੇ ਬੱਚੇ ਨੂੰ ਵੀਡੀਓ ਵਿਚ ਦਿਤੀ ਜਾਣਕਾਰੀ ਵਰਤਣ ਲਈ ਸਮਝਾਓ ਅਤੇ ਉਸਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਓ।
ਛੋਟੀ ਉਮਰ ਦੇ ਬੱਚਿਆਂ ਨੂੰ ਕਈ ਵਾਰ ਅਸੀਂ ਪਿਸ਼ਾਬ ਕਰਨ ਦੀ ਸਿਖਲਾਈ ਚੰਗੀ ਤਰਾਂ ਨਹੀਂ ਦੇ ਪਾਉਂਦੇ ਓਸ ਕਾਰਨ ਵੀ ਇਹ ਸਮੱਸਿਆ ਆ ਜਾਂਦੀ ਹੈ ਜਾ ਫੇਰ ਕਈ ਵਾਰ ਬੱਚੇ ਡਰ ਕਾਰਨ ਵੀ ਬਿਸਤਰ ਗਿੱਲਾ ਕਰ ਦਿੰਦੇ ਹਨ ਪਰ ਜੇਕਰ ਤੁਹਾਡਾ ਬੱਚਾ ਸੱਤ ਸਾਲ ਦੀ ਉਮਰ ਤੋਂ ਵੱਡਾ ਹੈ ਅਤੇ ਫੇਰ ਵੀ ਬੈਡ ਤੇ ਪਿਸ਼ਾਬ ਕਰਦਾ ਹੈ ਤਾ ਥੋੜੀ ਚਿੰਤਾ ਜਰੂਰ ਹੈ ਕਿਉਂਕਿ ਕਈ ਵਾਰ ਬੱਚੇ ਦੇ ਪਿਸ਼ਾਬ ਵਾਲਾ ਬਲੈਡਰ ਕਮਜ਼ੋਰ ਹੋ ਜਾਂਦਾ ਹੈ ਵੀਡੀਓ ਵਿਚ ਦਿਤੀ ਜਾਣਕਾਰੀ ਦੇ ਜਰੀਏ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਇਸ ਸਮੇਂ ਭਾਰਤ ਪੰਜਵਾਂ ਸਭ ਤੋਂ ਵੱਡਾ ਮਿਲਟ ਉਤਪਾਦਕ ਦੇਸ਼ ਹੈ। ਇਸ ਸਾਲ ਵਿਸ਼ਵ ਪੱਧਰ ‘ਤੇ ਫੂਡ ਫੈਸਟੀਵਲ ਵਿਚ ਮਿਲਟ ਦੀ ਹਿੱਸੇਦਾਰੀ ਵਧੇਗੀ। ਉਨ੍ਹਾਂ ਦੱਸਿਆ ਕਿ ਮਿਲਟ ਫੂਡ ਦੇ ਸੇਵਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਅਤੇ ਨਵੇਂ ਸਾਲ ਵਿੱਚ ਵਿਰਾਸਤ ਮਿਸ਼ਨ ਦੇ ਯਤਨਾ ਸਦਕਾ ਰੋਸਈ ਦਾ ਸੁਆਦ ਵੀ ਬਦਲੇਗਾ ਜਿਸ ਸਦਕਾ ਕਈ ਬਿਮਾਰੀਆਂ ਤੋਂ ਮਿਲਟ ਭੋਜਨ ਖਾਣ ਨਾਲ ਛੁਟਕਾਰਾ ਵੀ ਹੋਵੇਗਾ।
ਅੱਜ ਦੇ ਦੌਰ ਵਿਚ ਔਰਤਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਟਾਪੇ ਅਤੇ ਜੀਵਨ ਸ਼ੈਲੀ ਸਹੀ ਨਾ ਹੋਣ ਕਾਰਨ ਇੱਕ ਹੋਰ ਬਿਮਾਰੀ ਹੈ, ਪੀ. ਸੀ. ਓ. ਡੀ. (PCOD) । ਔਰਤਾਂ ਵਿਚ ਇਸ ਬੀਮਾਰੀ ਕਾਰਨ ਗਰਭ ਅਵਸਥਾ ਵਿਚ ਵੀ ਕਈ ਸਮੱਸਿਆਵਾਂ ਆਉਂਦੀਆਂ ਹਨ। ਅਜਿਹੀ ਸਥਿਤੀ ਵਿਚ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿਚ ਇਹ ਸਵਾਲ ਆਉਂਦਾ ਹੈ ਕੀ ਪੀ. ਸੀ. ਓ. ਡੀ. ਵਿਚ ਗਰਭ ਅਵਸਥਾ ਹੋ ਸਕਦੀ ਹੈ। ਇਸ ਬੀਮਾਰੀ ਵਿਚ ਔਰਤਾਂ ਦੇ ਸਰੀਰ ਵਿਚ ਵੱਖ-ਵੱਖ ਤਰੀਕਿਆਂ ਨਾਲ ਹਾਰਮੋਨ ਬਣਨੇ ਸ਼ੁਰੂ ਹੋ ਜਾਂਦੇ ਹਨ, ਜਿਸ ਕਾਰਨ ਐਂਡਰੋਜਨ ਹਾਰਮੋਨ ਵਧ ਜਾਂਦਾ ਹੈ। ਇਸ ਨਾਲ ਗਰਭ ਧਾਰਨ ਕਰਨਾ ਕਾਫ਼ੀ ਔਖਾ ਹੋ ਜਾਂਦਾ ਹੈ।
ਪੀ. ਸੀ. ਓ. ਡੀ. ਤੋਂ ਪੀੜਤ ਔਰਤਾਂ ਦੇ ਸਰੀਰ ਵਿਚ ਐਸਟ੍ਰੋਜਨ ਦਾ ਪੱਧਰ ਘੱਟ ਹੁੰਦਾ ਹੈ ਅਤੇ ਐਂਡਰੋਜਨ ਦਾ ਪੱਧਰ ਵੱਧ ਜਾਂਦਾ ਹੈ। ਕੁਝ ਔਰਤਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਕੋਲ ਪੀ. ਸੀ. ਓ. ਡੀ. ਹੈ ਤਾਂ ਗਰਭ ਅਵਸਥਾ ਸੰਭਵ ਨਹੀਂ ਹੈ, ਅਜਿਹਾ ਨਹੀਂ ਹੈ ਕਿ ਤੁਸੀਂ ਹਾਰਮੋਨਸ ਨੂੰ ਕੰਟਰੋਲ ਕਰਕੇ ਅਤੇ ਦਵਾਈਆਂ ਨਾਲ ਆਸਾਨੀ ਨਾਲ ਗਰਭ ਧਾਰਨ ਕਰ ਸਕਦੇ ਹੋ।
ਸ਼ੂਗਰ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਪ੍ਰਭਾਵਿਤ ਹਨ। ਇਸ ਬਿਮਾਰੀ 'ਚ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕਰ ਪਾਉਂਦਾ। ਜੇਕਰ ਇਸ ਬਿਮਾਰੀ ਵਿੱਚ ਸਹੀ ਤਰੀਕੇ ਨਾਲ ਪਰਹੇਜ਼ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਕਈ ਲੋਕਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਸੰਤੁਲਿਤ ਖੁਰਾਕ ਦੀ ਲੋੜ ਹੁੰਦੀ ਹੈ। ਉਂਝ ਤਾਂ ਕਈ ਅਜਿਹੇ ਭੋਜਨ ਪਦਾਰਥ ਹਨ, ਜੋ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਪਰ ਅੱਜ ਕੱਲ੍ਹ ਜਿਸ ਖਾਧ ਪਦਾਰਥ ਦੀ ਜ਼ਿਆਦਾ ਚਰਚਾ ਹੁੰਦੀ ਹੈ, ਉਹ ਹੈ ਘਿਓ। ਘਿਓ ਬਹੁਤ ਸਾਰੇ ਪਕਵਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਵਰਤਿਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਘਿਓ ਵਰਗੀਆਂ ਕੁਝ ਖਾਣ ਵਾਲੀਆਂ ਚੀਜ਼ਾਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ। ਘਿਓ 'ਚ ਪੈਲਮੀਟਿਕ ਐਸਿਡ ਅਤੇ ਓਲੀਕ ਐਸਿਡ ਵਰਗੇ ਫੈਟੀ ਐਸਿਡ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਭੋਜਨ ਖਾਣਾ ਚਾਹੀਦਾ ਹੈ। ਆਲੂ, ਚਾਵਲ ਅਤੇ ਮਿੱਠੀਆਂ ਚੀਜ਼ਾਂ ਵਿੱਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਹਾਲਾਂਕਿ ਇਨ੍ਹਾਂ ਚੀਜ਼ਾਂ 'ਚ ਘਿਓ ਪਾਉਣ ਨਾਲ ਇਨ੍ਹਾਂ ਦੇ ਹਾਈ ਗਲਾਈਸੈਮਿਕ ਇੰਡੈਕਸ ਨੂੰ ਘੱਟ ਕੀਤਾ ਜਾ ਸਕਦਾ ਹੈ। ਘਿਓ ਦੇ ਸੇਵਨ ਨਾਲ ਗਲੂਕੋਜ਼ ਦਾ ਪੱਧਰ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੁੰਦਾ, ਇਸ ਲਈ ਸ਼ੂਗਰ ਤੋਂ ਪੀੜਤ ਲੋਕ ਬਿਨਾਂ ਕਿਸੇ ਡਰ ਅਤੇ ਚਿੰਤਾ ਦੇ ਆਸਾਨੀ ਨਾਲ ਘਿਓ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹਨ। ਘਿਓ ਫੈਟ ਨਾਲ ਭਰਪੂਰ ਭੋਜਨ ਨੂੰ ਆਸਾਨੀ ਨਾਲ ਪਚਾਉਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਪਰ ਇੱਥੇ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਸ਼ੁੱਧ ਗਾਂ ਦੇ ਦੁੱਧ ਵਾਲਾ ਘਿਓ ਇਸ ਲਈ ਵਧੀਆ ਰਹੇਗਾ।
ਸ਼ੂਗਰ ਇਕ ਅਜਿਹੀ ਬਿਮਾਰੀ ਹੈ, ਜਿਸ ਨਾਲ ਦੁਨੀਆ ਭਰ ਵਿਚ ਕਰੋੜਾਂ ਲੋਕ ਪ੍ਰਭਾਵਿਤ ਹਨ। ਇਸ ਬਿਮਾਰੀ 'ਚ ਸਰੀਰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਨਹੀਂ ਕਰ ਪਾਉਂਦਾ। ਜੇਕਰ ਇਸ ਬਿਮਾਰੀ ਵਿੱਚ ਸਹੀ ਤਰੀਕੇ ਨਾਲ ਪਰਹੇਜ਼ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਕਈ ਲੋਕਾਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਸੰਤੁਲਿਤ ਖੁਰਾਕ ਦੀ ਲੋੜ ਹੁੰਦੀ ਹੈ। ਉਂਝ ਤਾਂ ਕਈ ਅਜਿਹੇ ਭੋਜਨ ਪਦਾਰਥ ਹਨ, ਜੋ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਪਰ ਅੱਜ ਕੱਲ੍ਹ ਜਿਸ ਖਾਧ ਪਦਾਰਥ ਦੀ ਜ਼ਿਆਦਾ ਚਰਚਾ ਹੁੰਦੀ ਹੈ, ਉਹ ਹੈ ਘਿਓ। ਘਿਓ ਬਹੁਤ ਸਾਰੇ ਪਕਵਾਨਾਂ ਵਿੱਚ ਵਿਸ਼ੇਸ਼ ਤੌਰ 'ਤੇ ਵਰਤਿਆ ਜਾਂਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਈ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਘਿਓ ਵਰਗੀਆਂ ਕੁਝ ਖਾਣ ਵਾਲੀਆਂ ਚੀਜ਼ਾਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ। ਘਿਓ 'ਚ ਪੈਲਮੀਟਿਕ ਐਸਿਡ ਅਤੇ ਓਲੀਕ ਐਸਿਡ ਵਰਗੇ ਫੈਟੀ ਐਸਿਡ ਹੁੰਦੇ ਹਨ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਸ਼ੂਗਰ ਤੋਂ ਪੀੜਤ ਲੋਕਾਂ ਨੂੰ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਭੋਜਨ ਖਾਣਾ ਚਾਹੀਦਾ ਹੈ। ਆਲੂ, ਚਾਵਲ ਅਤੇ ਮਿੱਠੀਆਂ ਚੀਜ਼ਾਂ ਵਿੱਚ ਹਾਈ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਹਾਲਾਂਕਿ ਇਨ੍ਹਾਂ ਚੀਜ਼ਾਂ 'ਚ ਘਿਓ ਪਾਉਣ ਨਾਲ ਇਨ੍ਹਾਂ ਦੇ ਹਾਈ ਗਲਾਈਸੈਮਿਕ ਇੰਡੈਕਸ ਨੂੰ ਘੱਟ ਕੀਤਾ ਜਾ ਸਕਦਾ ਹੈ। ਘਿਓ ਦੇ ਸੇਵਨ ਨਾਲ ਗਲੂਕੋਜ਼ ਦਾ ਪੱਧਰ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੁੰਦਾ, ਇਸ ਲਈ ਸ਼ੂਗਰ ਤੋਂ ਪੀੜਤ ਲੋਕ ਬਿਨਾਂ ਕਿਸੇ ਡਰ ਅਤੇ ਚਿੰਤਾ ਦੇ ਆਸਾਨੀ ਨਾਲ ਘਿਓ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹਨ। ਘਿਓ ਫੈਟ ਨਾਲ ਭਰਪੂਰ ਭੋਜਨ ਨੂੰ ਆਸਾਨੀ ਨਾਲ ਪਚਾਉਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਪਰ ਇੱਥੇ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਸ਼ੁੱਧ ਗਾਂ ਦੇ ਦੁੱਧ ਵਾਲਾ ਘਿਓ ਇਸ ਲਈ ਵਧੀਆ ਰਹੇਗਾ।
ਦੋਸਤੋਂ ਖਾਣ ਪੀਣ ਸਹੀ ਨਾ ਹੋਣ ਕਰਕੇ ਸਰੀਰ ਨੂੰ ਜਿਥੇ ਅਨੇਕਾਂ ਪਰਕਾਰ ਦੇ ਰੋਗ ਲੱਗ ਰਹੇ ਹਨ ਓਥੇ ਹੀ ਅੱਜ ਕਲ ਲੀਵਰ ਦੀ ਸਮੱਸਿਆ ਲੋਕਾਂ ਵਿਚ ਵਧਦੀ ਜਾ ਰਹੀ ਹੈ। ਇਸਦੇ ਪਿੱਛੇ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਸਾਫ ਸੁਥਰਾ ਭੋਜਨ ਨਾ ਕਰਨਾ, ਲਗਾਤਾਰ ਇਕ ਸਰਾਬ ਦਾ ਸੇਵਨ ਕਰਨਾ, ਲਗਾਤਾਰ ਇਨਫੈਕਟਿਡ ਪਾਣੀ ਦੀ ਵਰਤੋਂ ਕਰਦੇ ਰਹਿਣਾ। ਅਤੇ ਬਹੁਤ ਸਾਰੇ ਹੋਰ ਵੀ ਕਾਰਨ ਹਨ, ਲੀਵਰ ਨੂੰ ਠੀਕ ਕਰਨ ਦਾ ਸਭ ਤੋਂ ਅਸਾਨ ਸੌਖਾ ਤਰੀਕਾ ਤੁਸੀ ਵੀਡੀਓ ਵਿਚ ਦਿੱਤੀ ਜਾਣਕਾਰੀ ਦੇ ਜਰੀਏ ਦੇਖ ਸਕਦੇ ਹੋ। ਅੱਜ ਕਲ ਬੁਖਾਰ ਦੀ ਸਮੱਸਿਆ ਬਹੁਤ ਵਧੀ ਹੋਈ ਹੈ ਇਸ ਪਿੱਛੇ ਕਈ ਕਰਨ ਹਨ ਜਿਵੇਂ ਕਿ ਇਨਫੈਕਸ਼ਨ, ਮੌਸਮ ਵਿਚ ਬਦਲਾਵ। ਇਨ੍ਹਾਂ ਸਮੱਸਿਆਵਾਂ ਤੋ ਛੁਟਕਾਰਾ ਪਾਉਣ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ । ਵੀਡੀਓ ਦੇਖੋ ਅਤੇ ਅਪਣਾ ਇਲਾਜ ਘਰੇ ਕਰੋ।
ਅੱਜ ਕਲ ਬੁਖਾਰ ਦੀ ਸਮੱਸਿਆ ਬਹੁਤ ਵਧੀ ਹੋਈ ਹੈ ਇਸ ਪਿੱਛੇ ਕਈ ਕਰਨ ਹਨ ਜਿਵੇਂ ਕਿ ਇਨਫੈਕਸ਼ਨ, ਮੌਸਮ ਵਿਚ ਬਦਲਾਵ। ਇਨ੍ਹਾਂ ਸਮੱਸਿਆਵਾਂ ਤੋ ਛੁਟਕਾਰਾ ਪਾਉਣ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ । ਵੀਡੀਓ ਦੇਖੋ ਅਤੇ ਅਪਣਾ ਇਲਾਜ ਘਰੇ ਕਰੋ।
ਹੱਥਾਂ ਜਾ ਪੈਰਾਂ ਤੇ ਚਮੜੀ ਖਰਾਬ ਹੈ ਤਾਂ ਇਸਨੂੰ ਫੰਗਲ ਇਨਫੈਕਸ਼ਨ ਜਾ ਉੱਲੀ ਰੋਗ ਕਿਹਾ ਜਾਂਦਾ ਹੈ । ਇਹ ਬਿਮਾਰੀ ਗੰਦਗੀ ਕਾਰਨ ਜਿਆਦਾ ਫੈਲਦੀ ਹੈ, ਇਸਦੇ ਬਚਾਅ ਲਈ ਵੀਡਿਓ ਵਿਚ ਦਿੱਤੀ ਜਾਣਕਾਰੀ ਦੇਖੋ ਅਤੇ ਅਪਣਾ ਇਲਾਜ ਘਰੇ ਕਰੋ।
ਦੋਸਤੋਂ ਅਣਗਹਿਲੀ ਕਾਰਨ ਜਾ ਅਣਜਾਣੇ ਵਿਚ ਕਈ ਵਾਰ ਛੋਟੇ ਜਾ ਵੱਡੇ ਹਾਦਸੇ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਇਨਸਾਨ ਅੱਗ ਦੀ ਲਪੇਟ ਵਿਚ ਆ ਜਾਂਦਾ ਹੈ। ਇਹ ਮੰਜਰ ਬਹੁਤ ਦਰਦ ਭਰਿਆ ਹੁੰਦਾ ਹੈ ਇਸ ਲਈ ਪਹਿਲਾ ਤੇ ਇਨ੍ਹਾਂ ਅੱਗ ਤੋ ਸਾਵਧਾਨੀਆਂ ਰੱਖੋ ਨਹੀਂ ਅਤੇ ਜੇਕਰ ਕਿਤੇ ਨੁਕਸਾਨ ਹੋ ਵੀ ਜਾਂਦਾ ਹੈ ਤਾਂ ਤੁਸੀ ਵੀਡਿਓ ਵਿਚ ਦਿੱਤੀ ਜਾਣਕਾਰੀ ਅਨੁਸਾਰ ਇਲਾਜ ਆਪਣੇ ਘਰ ਵਿਚ ਕਰ ਸਕਦੇ ਹੋ।
ਅਪਣਾ ਖਾਣ ਪੀਣ ਇਨਾਂ ਖਰਾਬ ਹੋ ਚੁੱਕਿਆ ਹੈ ਕੇ ਜੇਕਰ ਤੁਸੀ ਸਖ਼ਤੀ ਨਾਲ ਆਪਣੇ ਆਪ ਵਿੱਚ ਬਦਲਾਵ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਕ ਹੋਵੇਗਾ, ਕਿਉੰਕਿ ਕਈ ਬਿਮਾਰੀਆਂ ਦੇ ਨਾਲ ਨਾਲ ਸ਼ੰਗ੍ਰਹਨੀ IBS ਵਰਗੀਆਂ ਬਿਮਾਰੀਆਂ ਸਰੀਰ ਨੂੰ ਲੱਗ ਜਾਂਦੀਆਂ ਹਨ ਇਨ੍ਹਾਂ ਦੇ ਬਚਾਅ ਲਈ ਤੁਸੀ ਵੀਡਿਓ ਵਿਚ ਦਿੱਤੀ ਜਾਣਕਾਰੀ ਧਿਆਨ ਨਾਲ ਸੁਣੋ ਅਤੇ ਅਜਮਾਓ।
ਅਪਣਾ ਖਾਣ ਪੀਣ ਇਨਾਂ ਖਰਾਬ ਹੋ ਚੁੱਕਿਆ ਹੈ ਕੇ ਜੇਕਰ ਤੁਸੀ ਸਖ਼ਤੀ ਨਾਲ ਆਪਣੇ ਆਪ ਵਿੱਚ ਬਦਲਾਵ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਕ ਹੋਵੇਗਾ, ਕਿਉੰਕਿ ਗੋਡਿਆਂ ਦੇ ਦਰਦ ਜਾ ਹੋਰ ਸਰੀਰਕ ਰੋਗਾਂ ਦੇ ਬਿਹਤਰ ਇਲਾਜ ਅਪਣਾ ਖਾਣ ਪੀਣ ਸਹੀ ਕਰੋ, ਚੂਨਾ ਖਾਓ ਜਿਆਦਾ ਜਾਣਕਾਰੀ ਲਈ ਵੀਡਿਓ ਵਿਚ ਦਿੱਤੀ ਜਾਣਕਾਰੀ ਧਿਆਨ ਨਾਲ ਸੁਣੋ ਅਤੇ ਅਜਮਾਓ।
ਅਪਣਾ ਖਾਣ ਪੀਣ ਇਨਾਂ ਖਰਾਬ ਹੋ ਚੁੱਕਿਆ ਹੈ ਕੇ ਜੇਕਰ ਤੁਸੀ ਸਖ਼ਤੀ ਨਾਲ ਆਪਣੇ ਆਪ ਵਿੱਚ ਬਦਲਾਵ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਕ ਹੋਵੇਗਾ, ਅੱਜ ਦੇ ਸਮੇਂ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਨੂੰ ਦੋ ਦੋ ਚਾਰ ਚਾਰ ਸਾਲ ਹੋ ਗਏ ਹਨ ਉਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ । ਪੰਜਾਬੀ ਵੀਰੋ ਮੱਝਾਂ ਦੇ ਟੀਕਾ ਨਾ ਲਗਾਓ ਇਸ ਨਾਲ ਤੁਸੀ ਆਪਣੀ ਨਸਲ ਖਤਮ ਕਰ ਰਹੇ ਹੋ ਕਿਉੰਕਿ ਟੀਕੇ ਵਾਲਾ ਦੁੱਧ ਪੀਣ ਨਾਲ ਕੁੜੀਆਂ ਵਿੱਚ PCOD PCOS ਆਦ ਰੋਗ ਜਨਮ ਲੈਂ ਰਹੇ ਹਨ। ਟੀਕੇ ਵਾਲਾ ਦੁੱਧ ਜਦੋਂ ਤੁਸੀ ਡੇਅਰੀ ਵਿਚ ਪਾਉਂਦੇ ਹੋ ਤਾਂ ਇਹ ਨਾ ਸੋਚੋ ਕੇ ਅਸੀਂ ਕਹਿੜਾ ਆਪ ਪੀਂਦੇ ਹਾਂ, ਭਰਾਵੋ ਜਦੋਂ ਤੁਸੀ ਸ਼ਹਿਰ ਕਿਸੇ ਰਿਸ਼ਤੇ ਦਾਰੀ ਵਿਚ ਜਾਂਦੇ ਹੋ ਤਾਂ ਸ਼ਹਿਰ ਵਾਲੇ ਓਹੀ ਦੁੱਧ ਤੁਹਾਨੂੰ ਪਿਲਾ ਦਿੰਦੇ ਹਨ ਸੋ ਇਸ ਲਈ ਗਲਤ ਕੰਮ ਨਾ ਕਰੋ।
ਅਪਣਾ ਖਾਣ ਪੀਣ ਇਨਾਂ ਖਰਾਬ ਹੋ ਚੁੱਕਿਆ ਹੈ ਕੇ ਜੇਕਰ ਤੁਸੀ ਸਖ਼ਤੀ ਨਾਲ ਆਪਣੇ ਆਪ ਵਿੱਚ ਬਦਲਾਵ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਭਿਆਨਕ ਹੋਵੇਗਾ, ਅੱਜ ਦੇ ਸਮੇਂ ਬਹੁਤ ਸਾਰੀਆਂ ਕੁੜੀਆਂ ਜਿਨ੍ਹਾਂ ਦੇ ਵਿਆਹ ਨੂੰ ਦੋ ਦੋ ਚਾਰ ਚਾਰ ਸਾਲ ਹੋ ਗਏ ਹਨ ਉਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ । ਪੰਜਾਬੀ ਵੀਰੋ ਮੱਝਾਂ ਦੇ ਟੀਕਾ ਨਾ ਲਗਾਓ ਇਸ ਨਾਲ ਤੁਸੀ ਆਪਣੀ ਨਸਲ ਖਤਮ ਕਰ ਰਹੇ ਹੋ ਕਿਉੰਕਿ ਟੀਕੇ ਵਾਲਾ ਦੁੱਧ ਪੀਣ ਨਾਲ ਕੁੜੀਆਂ ਵਿੱਚ PCOD PCOS ਆਦ ਰੋਗ ਜਨਮ ਲੈਂ ਰਹੇ ਹਨ। ਟੀਕੇ ਵਾਲਾ ਦੁੱਧ ਜਦੋਂ ਤੁਸੀ ਡੇਅਰੀ ਵਿਚ ਪਾਉਂਦੇ ਹੋ ਤਾਂ ਇਹ ਨਾ ਸੋਚੋ ਕੇ ਅਸੀਂ ਕਹਿੜਾ ਆਪ ਪੀਂਦੇ ਹਾਂ, ਭਰਾਵੋ ਜਦੋਂ ਤੁਸੀ ਸ਼ਹਿਰ ਕਿਸੇ ਰਿਸ਼ਤੇ ਦਾਰੀ ਵਿਚ ਜਾਂਦੇ ਹੋ ਤਾਂ ਸ਼ਹਿਰ ਵਾਲੇ ਓਹੀ ਦੁੱਧ ਤੁਹਾਨੂੰ ਪਿਲਾ ਦਿੰਦੇ ਹਨ ਸੋ ਇਸ ਲਈ ਗਲਤ ਕੰਮ ਨਾ ਕਰੋ।
ਕਈ ਵਾਰੀ ਪੈਰਾਂ ਜਾ ਅੱਡੀਆਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ, ਇਸ ਦਰਦ ਨੂੰ ਬਿਨਾ ਕਿਸੇ ਦਵਾਈ ਤੋ ਤੁਸੀ ਇਹ ਵੀਡਿਓ ਦੇਖਕੇ ਠੀਕ ਕਰ ਸਕਦੇ ਹੋ!
ਥਾਇਰਾਇਡ ਦੇ ਮਰੀਜਾਂ ਨੂੰ ਲੱਗੀ ਹੋਈ ਗੋਲੀ (ਦਵਾਈ) ਤੋ ਛੁਟਕਾਰਾ ਪਾਉਣ ਲਈ ਸਭ ਤੋਂ ਵਧੀਆ ਤਰੀਕਾ ਅਤੇ ਘਰੇਲੂ ਨੁਸਖਾ ਜਰੂਰ ਵਰਤੋ। ਸਾਡੇ ਖਾਣ ਪੀਣ ਦੇ ਬਦਲਾਵ ਨੇ ਸਾਨੂੰ ਕਈ ਬਿਮਾਰੀਆਂ ਨਾਲ ਜੋੜ ਦਿੱਤਾ ਹੈ ਇਨ੍ਹਾਂ ਦੇ ਛੁਟਕਾਰੇ ਲਈ ਆਯੁਰਵੈਦ ਨੂੰ ਅਪਣਾਓ ਅਤੇ ਆਰਾਮ ਪਾਓ। ਜੇਕਰ ਕਿਸੇ ਹੋਰ ਸਬੰਧ ਵਿਚ ਜਾਣਕਾਰੀ ਲੈਣੀ ਚਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ, ਈਮੇਲ, ਵੈੱਬਸਾਈਟ ਜਾ ਕਿਸੇ ਹੋਰ ਮਾਧਿਅਮ ਰਹੀ ਸਾਡੇ ਨਾਲ ਜੁੜੋ।
ਔਰਤਾਂ ਅਤੇ ਕੁੜੀਆਂ ਨੂੰ ਅੱਜ ਕੱਲ ਪੀਸੀਪੀਡੀ ਦੇ ਨਾਲ ਨਾਲ ਬੱਚੇਦਾਨੀ ਦੇ ਕਈ ਸਾਰੇ ਰੋਗ ਲੱਗ ਰਹੇ ਹਨ। ਕਾਰਨ ਕਈ ਸਾਰੇ ਹਨ ਉਨ੍ਹਾਂ ਵਿਚੋਂ ਇਕ ਮੇਨ ਕਾਰਨ ਮੱਝ ਦੇ ਟੀਕਾ ਲੱਗਿਆ ਦੁੱਧ ਪੀਣਾ ਹੈ, ਟੀਕੇ ਵਾਲੇ ਦੁੱਧ ਤੋ ਬਣੀ ਕੋਈ ਵੀ ਚੀਜ ਜੇਕਰ ਤੁਸੀ ਲੈਂਦੇ ਹੋ ਤਾਂ ਤੁਹਾਨੂੰ ਉਹ ਓਨਾ ਹੀ ਨੁਕਸਾਨ ਕਰੇਗੀ ਜਿਨਾ ਸਿੱਧਾ ਪੀਤਾ ਚਾਹ ਦੁੱਧ, ਇਸ ਲਈ ਜੇਕਰ ਤੁਸੀ ਤੰਦਰੁਸਤ ਰਹਿਣਾ ਹੈ ਤਾਂ ਇਵੇਂ ਦੇ ਚਾਹ ਦੁੱਧ ਦਹੀਂ ਲੱਸੀ ਅਤੇ ਹੋਰ ਮਿਲਕ ਪ੍ਰੋਡਕਟਸ! ਜੇਕਰ ਕਿਸੇ ਹੋਰ ਸਬੰਧ ਵਿਚ ਜਾਣਕਾਰੀ ਲੈਣੀ ਚਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ, ਈਮੇਲ, ਵੈੱਬਸਾਈਟ ਜਾ ਕਿਸੇ ਹੋਰ ਮਾਧਿਅਮ ਰਹੀ ਸਾਡੇ ਨਾਲ ਜੁੜੋ।
ਫੈਟੀ ਲੀਵਰ, OT PT ਲਈ ਅਸਰਦਾਰ ਇਲਾਜ ਜੇਕਰ ਕਿਸੇ ਹੋਰ ਸਬੰਧ ਵਿਚ ਜਾਣਕਾਰੀ ਲੈਣੀ ਚਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ, ਈਮੇਲ, ਵੈੱਬਸਾਈਟ ਜਾ ਕਿਸੇ ਹੋਰ ਮਾਧਿਅਮ ਰਹੀ ਸਾਡੇ ਨਾਲ ਜੁੜੋ।
ਜੇਕਰ ਤੁਸੀ ਚਮੜੀ ਰੋਗ ਤੋ ਦਵਾਈਆਂ ਖਾ ਖਾ ਥੱਕ ਚੁੱਕੇ ਹੋ ਤਾਂ ਸਾਨੂੰ ਆਕੇ ਇਕ ਵਾਰ ਮਿਲੋ ਕਈ ਵਾਰ ਇਹ ਸਮੱਸਿਆ ਲੀਵਰ ਕਾਰਨ ਹੁੰਦੀ ਹੈ। ਪੇਟ ਦੀ ਗਰਮੀ ਕਾਰਨ ਵੀ ਚਮੜੀ ਰੋਗ ਲੱਗ ਜਾਂਦਾ ਹੈ।
ਦੰਦਾਂ ਵਿੱਚ ਕਿਸੇ ਵੀ ਤਰਾਂ ਦੀ ਤਕਲੀਫ਼ ਹੈ ਜਾ ਮਸੂੜਿਆਂ ਵਿਚ ਸੋਜ ਹੈ ਤਾਂ ਵੀਡਿਓ ਵਿਚ ਦਿੱਤੀ ਜਾਣਕਾਰੀ ਵਰਤੋ ਅਤੇ ਆਪਣੀਆਂ ਮੁਹ ਦੀਆਂ ਤਕਲੀਫਾਂ ਤੋਂ ਆਰਾਮ ਪਾਓ। ਜੇਕਰ ਕਿਸੇ ਹੋਰ ਸਬੰਧ ਵਿਚ ਜਾਣਕਾਰੀ ਲੈਣੀ ਚਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ, ਈਮੇਲ, ਵੈੱਬਸਾਈਟ ਜਾ ਕਿਸੇ ਹੋਰ ਮਾਧਿਅਮ ਰਹੀ ਸਾਡੇ ਨਾਲ ਜੁੜੋ।
ਆਪਣੇ ਖਾਣ ਪੀਣ ਅਤੇ ਹੋਰ ਕਈ ਕਾਰਨਾਂ ਕਰਕੇ ਅੱਜ ਕੱਲ ਬਿਮਾਰੀਆਂ ਵਧਦੀਆਂ ਹੀ ਜਾ ਰਹੀਆਂ ਹਨ ਇਨ੍ਹਾਂ ਵਿਚੋਂ ਹੀ ਇਕ ਬਿਮਾਰੀ ਹੈ ਰਸੌਲੀਆਂ ਜਾ ਗੰਢਾਂ ਦੀ, ਹਰ ਕੋਈ ਆਪਣੇ ਹਿਸਾਬ ਜਾ ਸਾਇੰਸ ਦੇ ਹਿਸਾਬ ਨਾਲ ਇਲਾਜ ਵਿਚ ਲੱਗਿਆ ਹੋਇਆ ਹੈ ਪਰ ਆਯੁਰਵੈਦ ਵਿਚ ਇਸ ਬਿਮਾਰੀ ਦਾ ਪੱਕਾ ਅਤੇ ਅਸਰਦਾਰ ਇਲਾਜ ਹੈ। ਇਸ ਲਈ ਤੁਸੀ ਇਕ ਵਾਰ ਸਾਡੇ ਕੋਲ ਆਓ ਅਤੇ ਇਵੇਂ ਦੀਆਂ ਬਿਮਾਰੀਆਂ ਤੋ ਆਰਾਮ ਪਾਓ।
ਯੂ ਟਿਊਬ ਤੇ ਬਹੁਤ ਵੀਡੀਓ ਹਨ ਜਿਨ੍ਹਾਂ ਵਿਚ ਕਿਹਾ ਜਾਂਦਾ ਸਫੇਦ ਮੁਸਲੀ ਅਕਰਕਰਾ ਕੌਂਚ ਬੀਜ ਆਦਿ ਚੀਜਾਂ ਇਵੇਂ ਖਾਓ ਅਤੇ ਆਪਣੀ ਸਿਹਤ ਬਣਾਓ ਪਰ ਤੁਹਾਨੂੰ ਸਭ ਨੂੰ ਬੇਨਤੀ ਹੈ ਕਿਸੇ ਵੈਦ ਦੀ ਦੇਖ ਰੇਖ ਵਿੱਚ ਹੀ ਇਹ ਚੀਜਾਂ ਖਾਓ ਅਤੇ ਫੇਰ ਸਿਹਤ ਬਣਾਓ ਜਿਆਦਾ ਜਾਣਕਾਰੀ ਲਈ ਇਕ ਵਾਰ ਵੀਡੀਓ ਜਰੂਰ ਦੇਖ ਲਿਓ।
ਬਹੁਤ ਥਾਈਂ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਆਪਾਂ ਆਪਣੀ ਬੱਚੀ ਦਾ ਵਿਆਹ ਕਰ ਦਿੰਦੇ ਹਾਂ ਤਾਂ ਜਿਆਦਾ ਤਰ ਬੱਚੀਆਂ ਬਿਮਾਰ ਰਹਿਣ ਲੱਗ ਜਾਂਦੀਆਂ ਹਨ ਅਤੇ ਕਈ ਥਾਈਂ ਤਾਂ ਉਨ੍ਹਾਂ ਦੇ ਸਹੁਰਾ ਪਰਿਵਾਰ ਉਨ੍ਹਾਂ ਨੂੰ ਇਸ ਤੱਕ ਕਹਿ ਦਿੰਦੇ ਹਨ ਕਿ ਤੂੰ ਤਾਂ ਪਹਿਲਾ ਹੀ ਬਿਮਾਰ ਰਹਿੰਦੀ ਹੋਣੀ ਬਸ ਸਾਡੇ ਮੱਥੇ ਮੜ ਦਿੱਤੀ ਜਦੋਂ ਕਿ ਇਵੇਂ ਦੇ ਚਾਂਸ ਨਾਂ ਮਾਤਰ ਹੀ ਹੁੰਦੇ ਹਨ। ਇਹ ਸਮੱਸਿਆ ਕਿਉੰ ਆਉਂਦੀ ਹੈ ਇਸ ਪਿੱਛੇ ਕਿ ਕਾਰਨ ਹੁੰਦੇ ਹਨ ਆਓ ਵੀਡੀਓ ਦੇ ਜਰੀਏ ਜਾਣੀਏ।
ਨਸਾਂ ਦਾ ਸੁੰਗੜ ਜਾਣਾ (ਸ਼ਰਿੰਕ ਹੋ ਜਾਣਾ) ਜਾ ਬਲਾਕ ਹੋ ਜਾਣਾ ਮਿਰਗੀ ਦਾ ਕਾਰਨ ਬਣਦਾ ਹੈ। ਕਫ ਦੀ ਮਿਰਗੀ ਵਿਚ ਕੱਫ ਦੀ ਮਾਤਰਾ ਦਾ ਸਰੀਰ ਵਿਚ ਜਿਆਦਾ ਹੋਣਾ ਇਕ ਕਾਰਨ ਵੀ ਹੋ ਸਕਦਾ ਹੈ।
ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਮਿਰਗੀ ਰੋਗ ਤੋ ਬਚਾਵੇਗੀ ਇਸ ਲਈ ਵੀਡੀਓ ਪੂਰੀ ਦੇਖੋ ਅਤੇ ਆਪਣਾ ਇਲਾਜ ਆਪ ਕਰੋ। ਜੇਕਰ ਕਿਸੇ ਹੋਰ ਸਬੰਧ ਵਿਚ ਜਾਣਕਾਰੀ ਲੈਣੀ ਚਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ, ਈਮੇਲ, ਵੈੱਬਸਾਈਟ ਜਾ ਕਿਸੇ ਹੋਰ ਮਾਧਿਅਮ ਰਹੀ ਸਾਡੇ ਨਾਲ ਜੁੜੋ।
ਸਾਡੇ ਨੇੜੇ ਕੁਦਰਤ ਨੇ ਕੀ ਕੀ ਖਜਾਨਾ ਰੱਖਿਆ ਹੋਇਆ ਹੈ ਸਾਨੂੰ ਪਤਾ ਹੀ ਨਹੀਂ ਹੈ, ਬਹੁਤ ਸਾਰੀਆਂ ਚੀਜਾਂ ਸਾਡੀ ਰਸੋਈ ਵਿਚ ਹਨ ਜਿਨ੍ਹਾਂ ਨਾਲ ਤੁਸੀ ਆਪਣੇ ਸਰੀਰਕ ਰੋਗਾਂ ਤੋ ਆਰਾਮ ਪਾਂ ਸਕਦੇ ਹੋ ਇਸ ਲਈ ਆਪਣੇ ਆਲੇ ਦੁਆਲੇ ਨੂੰ ਪਛਾਣੋ ਅਤੇ ਆਪਣੀ ਸਰੀਰਕ ਬਿਮਾਰੀਆਂ ਤੋ ਖਹਿੜਾ ਛੁਡਾਓ।
ਆਪਣੀ ਸਿਹਤ ਦੇ ਨਾਲ ਨਾਲ ਆਪਣੇ ਵਾਲਾਂ ਦੀ ਸਿਹਤ ਦਾ ਵੀ ਖਿਆਲ ਇੱਕçz dtdਰੱਖੋ, ਤੁਹਾਡੇ ਸੋਹਾਪਣ ਲਈ ਸਿਰ ਦੇ ਵਾਲ ਦਾੜ੍ਹੀ ਦੇ ਵਾਲ ਬਹੁਤ ਭੂਮਿਕਾ ਨਿਭਾਉਦੇ ਹਨ ਇਸ ਲਈ ਇਨ੍ਹਾਂ ਦਾ ਖਾਸ ਤੌਰ ਤੇ ਧਿਆਨ ਰੱਖੋ। ਸਿਰ ਅਤੇ ਦਾੜ੍ਹੀ ਦੇ ਵਾਲਾਂ ਨੂੰ ਕਾਲੇ, ਲੰਮੇ, ਸੰਘਣੇ ਅਤੇ ਚਮਕਦਾਰ ਬਣਾਈ ਰੱਖਣ ਲਈ ਵੀਡੀਓ ਵਿੱਚ ਦੱਸਿਆ ਤੇਲ ਲਗਾਓ ਅਤੇ ਆਪਣੇ ਵਾਲਾਂ ਨੂੰ ਮਜਬੂਰ ਅਤੇ ਚਮਕਦਾਰ ਬਣਾਓ ਇਸਦੇ ਨਾਲ ਨਾਲ ਵਾਲ ਝੜਨ ਦੀ ਸਮੱਸਿਆ ਪਹਿਲੇ ਹਫ਼ਤੇ ਤੋਂ ਹੀ ਠੀਕ ਹੋ ਜਾਵੇਗੀ।
ਮੋਟਾਪਾ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ ਜੇਕਰ ਇਸਦਾ ਹੱਲ ਨਾ ਹੋਵੇ ਤਾਂ ਇਹ ਤੁਹਾਡੇ ਸੋਹੱਪਣ ਨੂੰ ਵੀ ਖਾ ਜਾਂਦਾ ਹੈ, ਗੋਡਿਆਂ ਦੀ ਤਕਲੀਫ਼ ਮੋਟਾਪੇ ਨਾਲ ਆ ਜਾਂਦੀ ਹੈ ਕਈ ਹੋਰ ਰੋਗ ਵੀ ਲਗਦੇ ਹਨ ਇਸ ਲਈ ਆਪਣਾ ਵਜਨ ਨਾ ਵਧਣ ਦਿਓ। ਵੀਡੀਓ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਤੁਸੀ ਆਪਣਾ ਵਜਨ ਘਟਾ ਸਕਦੇ ਹੋ ।
ਅਬਲਾ ਸਬਲਾ ਖਾਣ ਕਰਕੇ ਜਾ ਸਾਫ ਭੋਜਨ ਦਾ ਨਾ ਹੋਣਾ ਪੇਟ ਦੀਆਂ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਇਨ੍ਹਾਂ ਵਿਚੋਂ ਹੀ ਇਕ ਹਨ ਪੇਟ ਦੇ ਕੀੜੇ।
ਪੇਟ ਦੇ ਕੀੜੇ ਬੱਚੇ ਨੂੰ ਵਧਣ ਫੁੱਲਣ ਤੋਂ ਰੋਕਦੇ ਹਨ ਇਸ ਲਈ ਇਵੇਂ ਦੀਆਂ ਬਿਮਾਰੀਆਂ ਦਾ ਇਲਾਜ ਬਹੁਤ ਜਰੂਰੀ ਹੈ।
ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਡੇ ਬਹੁਤ ਕੰਮ ਦੀ ਹੈ ਸੋ ਵੀਡੀਓ ਦੇਖੋ ।
ਮਾੜਾ ਖਾਣ ਪੀਣ ਦੱਖਣ ਵੱਲ ਨੂੰ ਸਿਰ ਕਰਕੇ ਸੌਣਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਇਸ ਲਈ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਕਰੋ ।
ਕੀ ਤੁਹਾਨੂੰ ਬਾਰ ਬਾਰ ਟਾਇਫਾਈਡ ਹੋ ਜਾਂਦਾ ਹੈ ਤਾਂ ਵੀਡਿਓ ਵਿਚ ਦਿੱਤੀ ਜਾਣਕਾਰੀ ਅਨੁਸਾਰ ਅੱਜ ਹੀ ਆਪਣਾ ਇਲਾਜ ਕਰੋ ਅਤੇ ਘਟੇ ਬਾਡੀ ਸੈੱਲ ਜਾ ਟਾਇਫਾਈਡ ਤੋ ਆਰਾਮ ਪਾਓ ।
ਆਪਣੇ ਖਾਣ ਪੀਣ ਨੇ ਬਹੁਤ ਬਿਮਾਰੀਆਂ ਨੂੰ ਜਨਮ ਦਿੱਤਾ ਹੈ ਖਾਸ ਕਰ ਰਸੌਲੀਆਂ ਦੀ ਸਮੱਸਿਆ ਆਮ ਹੀ ਹੋ ਗਈ ਹੈ ਜੋਕੇ ਚਿੰਤਾ ਦਾ ਵਿਸ਼ਾ ਹੈ । ਸਾਡੇ ਘਰ ਚ ਬਹੁਤ ਸਾਰੀਆਂ ਇਵੇਂ ਦੀਆਂ ਚੀਜਾ ਹੁੰਦੀਆਂ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਸਰੀਰ ਨੂੰ ਬਿਮਾਰੀਆਂ ਤੋ ਮੁਕਤ ਕਰ ਸਕਦੇ ਹਾਂ । ਅੱਜ ਦੀ ਵੀਡੀਓ ਵਿੱਚ ਮਰੀਜ ਦੀਆਂ ਰਸੋਲੀਆਂ ਇਕ ਪੌਦੇ ਤੇ ਪੱਤਿਆਂ ਦੇ ਰਸ ਨਾਲ ਹੀ ਨਿਕਲ ਗਈਆਂ ਤੁਸੀ ਵੀ ਦੇਖੋ ਅਤੇ ਅੱਗੇ ਸ਼ੇਅਰ ਕਰੋ ।
ਪ੍ਰਦੂਸ਼ਣ ਅਤੇ ਗਲਤ ਖਾਣ ਪੀਣ ਕਰਕੇ ਜਿਥੇ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਂ ਰਹੀਆਂ ਹਨ ਓਥੇ ਹੀ ਕੈਮੀਕਲ ਵਾਲੇ ਪਦਾਰਥਾਂ ਨੇ ਸਿਹਤ ਅਤੇ ਸੁੰਦਰਤਾ ਨੂੰ ਵੀ ਨਿਸ਼ਾਨਾ ਬਣਾਇਆ ਹੈ। ਚਿਹਰੇ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਬੀਬੀਆਂ ਕਈ ਸਾਰੇ ਫੇਸ ਪੈਕ ਵਰਤਦੀਆਂ ਹਨ ਜਿਨ੍ਹਾਂ ਚੋਂ ਕਈਆਂ ਚ ਕੈਮੀਕਲ ਹੁੰਦੇ ਹਨ । ਅੱਜ ਵਾਲੀ ਵੀਡੀਓ ਵਿੱਚ ਦੱਸੇ ਨੁਸਖੇ ਨੂੰ ਤੁਸੀ ਘਰੇ ਬਣਾਓ ਅਤੇ ਆਪਣੇ ਚਿਹਰੇ ਦੀ ਸੁੰਦਰਤਾ ਵਧਾਓ ।
ਪਾਣੀ ਵਿਚ ਜ਼ਹਿਰੀਲੇ ਪਦਾਰਥਾਂ ਦਾ ਮਿਲ ਜਾਣਾ ਸਿਹਤ ਲਈ ਬਹੁਤ ਘਾਤਕ ਸਾਬਿਤ ਹੋ ਰਿਹਾ ਹੈ ਜਿਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ #PCOD #PCOS ਹਾਈ #ESR ਹਾਈ #ਕੋਲੈਸਟਰੋਲ #ਥਾਇਰਾਇਡ #BP #ਮਾਈਗ੍ਰੇਨ #ਲੀਵਰ ਦੀ ਸਮੱਸਿਆ #SGOT #SGPT #ਕਿਡਨੀਆਂ ਦਾ ਰੋਗ ਆਦਿ ਰੋਗ ਦੀ ਜਾਣਕਾਰੀ ਲਈ ਵੀਡੀਓ ਪੂਰੀ ਦੇਖੋ ।
ਅੱਜ ਕੱਲ ਦੇ ਖਾਣ ਪੀਣ ਨੇ ਆਪਣੀ ਸਿਹਤ ਬਹੁਤ ਖਰਾਬ ਕਰ ਦਿੱਤੀ ਹੈ ਜਿਸ ਕਰਕੇ ਸਰੀਰ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਬਿਮਾਰੀਆਂ ਜਿਵੇਂ ਕਿ #PCOD #PCOS #ਥਾਇਰਾਇਡ #BP #ਮਾਈਗ੍ਰੇਨ #ਲੀਵਰ ਦੀ ਸਮੱਸਿਆ #SGOT #SGPT #ਕਿਡਨੀਆਂ ਦਾ ਰੋਗ ਆਦਿ ਰੋਗ ਦੀ ਜਾਣਕਾਰੀ ਲਈ ਵੀਡੀਓ ਪੂਰੀ ਦੇਖੋ ।
ਇਮੂਨਿਟੀ ਘੱਟ ਹੋਣ ਕਰਕੇ ਸਰੀਰ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਵਿਚੋਂ ਹੀ ਇਕ ਬਿਮਾਰੀ ਹੈ ਚਿੱਟੇ ਦਾਗ਼ ਜਾ ਫੁਲਵਹਿਰੀ ਦੀ, ਇਸ ਬਿਮਾਰੀ ਦਾ ਇਲਾਜ ਤੁਸੀ ਸਾਡੇ ਤੋ ਲੈਂ ਸਕਦੇ ਹੋ ਜਿਆਦਾ ਜਾਣਕਾਰੀ ਲਈ ਵੀਡੀਓ ਪੂਰੀ ਦੇਖੋ
ਖਾਣ ਪੀਣ ਵਿਚ ਤਬਦੀਲੀ ਆਉਣ ਕਰਕੇ ਅਸੀਂ ਕਸਰਤ ਛੱਡ ਗਏ ਹਾ ਜਿਸ ਕਰਕੇ ਸਰੀਰ ਬਿਮਾਰੀਆਂ ਦਾ ਘਰ ਬਣ ਗਿਆ ਹੈ । ਸਰੀਰਕ ਰੋਗਾਂ ਤੋ ਛੁਟਕਾਰਾ ਪਾਉਣ ਲਈ ਕਸਰਤ ਕਰੋ ਸੈਰ ਕਰੋ ਅਤੇ ਸ਼ੁੱਧ ਅਤੇ ਤਾਜ਼ਾ ਭੋਜਨ ਖਾਓ । ਖਾਣੇ ਵਿਚ ਸ਼ੁੱਧਤਾ ਨਾ ਹੋਣ ਕਰਕੇ ਹੀ ਸਾਨੂੰ ਬਿਮਾਰੀਆਂ ਲੱਗ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ਬਿਮਾਰੀ ਹੈ ਗਠੀਏ ਦੀ, ਗਠੀਏ ਦੀ ਬਿਮਾਰੀ ਤੋਂ ਬਚਣ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਦੇਖੋ ਅਤੇ ਗਠੀਏ ਦੀ ਬਿਮਾਰੀ ਤੋ ਆਰਾਮ ਪਾਓ।
ਬੱਚੇਦਾਨੀ ਦੀਆਂ ਰਸੌਲੀਆਂ ਅੱਜ ਕੱਲ ਆਮ ਜਹੀ ਗੱਲ ਹੋ ਗਈ ਹੈ ਛੋਟੀ ਬੱਚਿਆਂ ਚ ਵੀ ਇਹ ਸਮੱਸਿਆ ਵਧਦੀ ਜਾ ਰਹੀ ਹੈ। ਚੱਕੀ ਆਸਣ ਨਾਲ ਤੁਸੀ ਬੱਚੇਦਾਨੀ ਦੀਆਂ ਰਸੌਲੀਆਂ ਤੋ ਆਰਾਮ ਪਾ ਸਕਦੇ ਹੋ ਜਾ ਫੇਰ ਸਾਡੇ ਤੋ ਦਵਾਈ ਲੈਂ ਜਾਓ । ਬੱਚੇਦਾਨੀ ਦੀਆਂ ਰਸੌਲੀਆਂ ਲਈ ਇਹ ਦਵਾਈ ਬਹੁਤ ਕਾਰਗਰ ਹੈ ਅਸੀਂ ਤੇ ਇਹ ਸਲਾਹ ਦੀਆਂਗੇ ਕਿ ਅਪਰੇਸ਼ਨ ਤੋ ਪਹਿਲਾ ਇਕ ਵਾਰ ਇਹ ਦਵਾਈ ਜਰੂਰ ਵਰਤੋ।
ਬਹੁਤ ਸਾਰੇ ਯੂਟਿਊਬ ਚੈਨਲ ਹਨ ਜਿਨ੍ਹਾਂ ਨੇ ਸਿਰਫ ਵਿਊ ਲੈਣ ਦੇ ਚੱਕਰ ਚ ਪਤਾ ਹੀ ਨਹੀਂ ਕੀ ਕੀ ਬਣਾ ਦਿੱਤਾ ਇਸੇ ਤਰੀਕੇ ਨਾਲ ਹੀ ਆਯੁਰਵੈਦ ਦਾ ਵੀ ਹੈ, ਲੋਕੀ ਪਤਾ ਨਹੀਂ ਕੀ ਸੋਚ ਕੇ ਕਿਸੇ ਦੇ ਜਿੰਦਗੀ ਨਾਲ ਖਿਲਵਾੜ ਕਰ ਲੈਂਦੇ ਹਨ। ਦੋਸਤੋਂ ਵੀਡੀਓ ਵਿੱਚ ਦਿੱਤੀ ਜਾਣਕਾਰੀ ਹਰ ਕਿਸੇ ਤੱਕ ਪੁੱਜਦੀ ਕਰੋ ਤਾਂ ਕੇ ਕੋਈ ਵੀ ਬੱਚਾ ਇਵੇਂ ਦੀਆਂ ਫਾਲਤੂ ਚੀਜਾਂ ਖਾ ਕੇ ਆਪਣੀ ਸਿਹਤ ਖਰਾਬ ਨਾ ਕਰ ਸਕੇ ।
ਅੱਜ ਕਲ ਬਾਕੀ ਬਿਮਾਰੀਆਂ ਦੇ ਨਾਲ ਨਾਲ ਹਰਨੀਆਂ ਦੀ ਬਿਮਾਰੀ ਵੀ ਬਹੁਤ ਵਧਦੀ ਜਾ ਰਹੀ ਹੈ, ਜੇਕਰ ਅਸੀਂ ਆਪਣੇ ਖਾਣ ਪੀਣ ਦਾ ਧਿਆਨ ਨਾ ਰੱਖਿਆ ਤਾਂ ਆਉਣ ਵਾਲੇ ਸਮੇਂ ਵਿਚ ਬਹੁਤ ਪਛਤਾਉਣਾ ਪਵੇਗਾ ਇਸ ਲਈ ਵੀਡੀਓ ਵਿਚ ਦਿੱਤੀ ਜਾਣਕਾਰੀ ਦੇਖੋ। ਤੁਸੀ ਜਾਣੋਗੇ ਕਿ ਹਰਨੀਆਂ ਦਾ ਕਿਉ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਇਲਾਜ ਕਿ ਹੈ।
ਪਿਛਲੇ ਤਕਰੀਬਨ 11 ਸਾਲ ਤੋ ਪਰਮਜੀਤ ਕੌਰ ਦੇ ਰਸੌਲੀਆਂ ਕਰਕੇ ਬੱਚਾ ਨਹੀਂ ਸੀ ਹੋ ਰਿਹਾ ਸਾਡੇ ਵੱਲੋਂ ਦਿੱਤੀ ਦਵਾਈ ਅਤੇ ਇੱਕ ਘਰੇਲੂ ਨੁਸਖ਼ੇ ਨਾਲ ਪਰਮਜੀਤ ਕੌਰ ਨੂੰ ਪੁੱਤਰ ਦੀ ਦਾਤ ਮਿਲੀ। ਤੁਸੀ ਵੀ ਰਲੋਸਿਆਂ ਜਾ ਕਿਸੇ ਹੋਰ ਸਬੰਧ ਵਿਚ ਜਾਣਕਾਰੀ ਲੈਣੀ ਚਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ, ਈਮੇਲ, ਵੈੱਬਸਾਈਟ ਜਾ ਕਿਸੇ ਹੋਰ ਮਾਧਿਅਮ ਰਹੀ ਸਾਡੇ ਨਾਲ ਜੁੜੋ।
ਕਈ ਕਾਰਨਾਂ ਕਰਕੇ ਅੱਜ ਕਲ ਬੱਚਿਆਂ ਦੇ ਨਾਲ ਨਾਲ ਵੱਡੀਆਂ ਦੀ ਅੱਖਾਂ ਦੀ ਰੌਸ਼ਨੀ ਵੀ ਘਟਣ ਲਗ ਗਈ ਹੈ ਇਸ ਸਮੱਸਿਆ ਤੋ ਛੁਟਕਾਰਾ ਪਾਉਣ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਦਵਾਈ ਲਓ ਅਤੇ ਆਰਾਮ ਪਾਓ।
ਨਸ਼ੇ ਸਿਹਤ ਵਾਸਤੇ ਬੇਹੱਦ ਖ਼ਤਰਨਾਕ ਹੁੰਦੇ ਹਨ, ਕਈ ਵੀਰ ਭਾਈ ਕਹਿਣਗੇ ਅਫੀਮ ਜਾ ਡੋਡੇ ਕੋਈ ਨੁਕਸਾਨ ਨਹੀਂ ਕਰਦੇ ਪਰ ਜਦੋਂ ਇਨ੍ਹਾਂ ਨਸ਼ਿਆਂ ਦੇ ਇਨਸਾਨ ਨੂੰ ਆਦਤ ਪੈ ਜਾਂਦੀ ਹੈ ਤਾਂ ਓਦੋਂ ਇਨ੍ਹਾਂ ਤੋ ਖਹਿੜਾ ਛੁਡਉਣਾ ਬਹੁਤ ਔਖਾ ਹੋ ਜਾਂਦਾ ਇਸ ਨਸ਼ਿਆਂ ਤੋ ਜਿਨਾ ਹੋ ਸਕੇ ਦੂਰ ਰਹੋ।
ਚੰਗਾ ਖਾਣ ਪੀਣ ਜਾ ਜਿਆਦਾ ਨਸ਼ਾ ਲੈਣਾ ਲੀਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਡੇ ਕੋਲ ਲੀਵਰ ਦੀ ਤੰਦਰੁਸਤੀ ਲਈ ਦਵਾਈ ਤਿਆਰ ਕੀਤੀ ਹੋਈ ਹੈ ਜਿਸਦੇ ਲੀਵਰ ਨੂੰ ਕਈ ਸਾਰੇ ਫਾਇਦੇ ਹਨ ਜੇਕਰ ਤੁਹਾਨੂੰ ਸਮੱਸਿਆ ਹੈ ਤਾਂ ਤੁਸੀ ਮਿਲ ਸਕਦੇ ਹੋ ਜਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਗੱਲ ਕਰ ਸਕਦੇ ਹੋ।
ਸਰੀਰਕ ਮਹਿਨਤ ਨਾ ਕਰਨਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜਿਵੇਂ ਕਿ ਗੋਡੇ ਦਰਦ ਲੱਤਾਂ ਦਰਦ ਖਲੀਆਂ ਦਾ ਚੜਨਾ ਅਤੇ ਹੋਰ ਵੀ ਕਈ ਤਰਾਂ ਦੇ ਰੋਗ ਚੰਗਾ ਖਾਣ ਪੀਣ ਦਾ ਨਾ ਹੋਣਾ ਅਤੇ ਸਰੀਰ ਨੂੰ ਥਕਾਵਟ ਵਾਲੇ ਪਾਸੇ ਨਾ ਤੋਰਨਾ । ਜੇਕਰ ਤੁਸੀਂ ਬਿਮਾਰੀਆਂ ਤੋ ਦੂਰ ਰਹਿਣਾ ਚਾਹੁੰਦੇ ਹੋ ਤਾਂ ਹਾਰਡ ਵਰਕ ਜਿਆਦਾ ਕਰੋ ਅਤੇ ਇਨ੍ਹਾਂ ਨਾ ਮੁਰਾਦ ਬਿਮਾਰੀਆਂ ਤੋ ਛੁਟਕਾਰਾ ਪਾਓ। ਇਸ ਤੋਂ ਬਿਨਾਂ ਤੁਸੀ ਕਿਸੇ ਹੋਰ ਸਰੀਰ ਦੇ ਰੋਗ ਵਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਗੱਲ ਕਰ ਸਕਦੇ ਹੋ।
ਸਰੀਰਕ ਮਹਿਨਤ ਨਾ ਕਰਨਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਜਿਵੇਂ ਕਿ ਗੋਡੇ ਦਰਦ ਲੱਤਾਂ ਦਰਦ ਖਲੀਆਂ ਦਾ ਚੜਨਾ ਅਤੇ ਹੋਰ ਵੀ ਕਈ ਤਰਾਂ ਦੇ ਰੋਗ ਚੰਗਾ ਖਾਣ ਪੀਣ ਦਾ ਨਾ ਹੋਣਾ ਅਤੇ ਸਰੀਰ ਨੂੰ ਥਕਾਵਟ ਵਾਲੇ ਪਾਸੇ ਨਾ ਤੋਰਨਾ । ਜੇਕਰ ਤੁਸੀਂ ਬਿਮਾਰੀਆਂ ਤੋ ਦੂਰ ਰਹਿਣਾ ਚਾਹੁੰਦੇ ਹੋ ਤਾਂ ਹਾਰਡ ਵਰਕ ਜਿਆਦਾ ਕਰੋ ਅਤੇ ਇਨ੍ਹਾਂ ਨਾ ਮੁਰਾਦ ਬਿਮਾਰੀਆਂ ਤੋ ਛੁਟਕਾਰਾ ਪਾਓ। ਇਸ ਤੋਂ ਬਿਨਾਂ ਤੁਸੀ ਕਿਸੇ ਹੋਰ ਸਰੀਰ ਦੇ ਰੋਗ ਵਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਗੱਲ ਕਰ ਸਕਦੇ ਹੋ।
ਅਪਣਾ ਖਾਣ ਪੀਣ ਸਹੀ ਨਾ ਹੋਣ ਕਰਕੇ ਜਾ ਫੇਰ ਕਸਰਤ ਜਾ ਕੰਮ ਘੱਟ ਕਰਨਾ ਕਈ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਮੋਟਾਪਾ ਵੀ ਉਨ੍ਹਾਂ ਵਿਚੋਂ ਹੀ ਇੱਕ ਹੈ। ਜੇਕਰ ਤੁਸੀਂ ਮੋਟਾਪੇ ਕਾਰਨ ਪਰੇਸ਼ਾਨ ਹੋ ਤਾਂ ਵੀਡਿਉ ਵਿਚ ਦਿੱਤੀ ਜਾਣਕਾਰੀ ਅਨੁਸਾਰ ਅਪਣਾ ਇਲਾਜ ਕਰੋ। ਇਸ ਤੋਂ ਬਿਨਾਂ ਤੁਸੀ ਕਿਸੇ ਹੋਰ ਸਰੀਰ ਦੇ ਰੋਗ ਵਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਗੱਲ ਕਰ ਸਕਦੇ ਹੋ।
ਅਪਣਾ ਖਾਣ ਪੀਣ ਸਹੀ ਨਾ ਹੋਣ ਕਰਕੇ ਜਾ ਫੇਰ ਕਸਰਤ ਜਾ ਕੰਮ ਘੱਟ ਕਰਨਾ ਮਤਲਬ ਕੇ ਸਰੀਰਕ ਹਿਲਜੁਲ ਜਰੂਰੀ ਹੈ ਅਤੇ ਇਵੇਂ ਨਾ ਕਰਨ ਕਰਕੇ ਸਰੀਰ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਵੱਲੋਂ ਇਕ ਦਵਾਈ ਤਿਆਰ ਕੀਤੀ ਗਈ ਹੈ ਜਹਿੜੀ ਇਨ੍ਹਾਂ ਬਿਮਾਰੀਆਂ ਤੋ ਆਰਾਮ ਦੁਵਾਂਦੀ ਹੈ ਤੁਸੀ ਵੀਡੀਓ ਦੇਖੋ ਅਤੇ ਜਾਣਕਾਰੀ ਲਓ। ਇਸ ਤੋਂ ਬਿਨਾਂ ਤੁਸੀ ਕਿਸੇ ਹੋਰ ਸਰੀਰ ਦੇ ਰੋਗ ਵਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਗੱਲ ਕਰ ਸਕਦੇ ਹੋ।
ਬਾਹਰ ਦਾ ਖਾਣਾ ਜਿਆਦਾ ਖਾਣਾ ਜਾ ਕਿਸੇ ਤਰਾਂ ਦਾ ਨਸ਼ਾ ਜਿਆਦਾ ਕਰਨਾ, ਜਿਆਦਾ ਗੰਦਾ ਪਾਣੀ ਵੀ ਕਿਡਨੀਆਂ ਖਰਾਬ ਕਰ ਸਕਦਾ ਹੈ ਇਸ ਲਈ ਪਾਣੀ ਨੂੰ ਉਬਾਲ ਕੇ ਪੀਓ । ਅੱਜ ਕਲ ਜਿਵੇਂ ਕਿਡਨੀਆਂ ਦੇ ਮਰੀਜਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਇਸ ਸਮੱਸਿਆ ਤੋ ਛੁਟਕਾਰਾ ਪਾਉਣ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਤੁਸੀ ਆਪਣੀਆਂ ਕਿਡਨੀਆਂ ਦਾ ਧਿਆਨ ਰੱਖੋ ਕਿਉੰਕਿ ਤੁਹਾਡੀ ਕਿਡਨੀਆਂ ਖਰਾਬ ਹੋਣ ਤੋ ਪਹਿਲਾ ਹੀ ਤੁਹਾਨੂੰ ਪਤਾ ਚੱਲ ਜਾਵੇਗਾ ।
ਕੰਨ ਦੀ ਸਫਾਈ ਲਈ ਵਰਤੀ ਜਾਂਦੀ ਕੋਟਨ ਬਰਡਜ਼ (cotton buds) ਕਈ ਵਾਰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਕੰਨ ਦੀ ਸਫਾਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਹੀ ਕਰੋ, ਕੰਨ ਦਰਦ ਅਤੇ ਕੰਨ ਦੇ ਵਗਣ ਤੋ ਵੀ ਆਰਾਮ ਪਾਂ ਸਕਦੇ ਹੋ। ਇਸ ਤੋਂ ਬਿਨਾਂ ਤੁਸੀ ਕਿਸੇ ਹੋਰ ਸਰੀਰ ਦੇ ਰੋਗ ਵਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਗੱਲ ਕਰ ਸਕਦੇ ਹੋ।
ਆਪਣੇ ਖਾਣ ਪੀਣ ਅਤੇ ਕਸਰਤ ਨੇ ਕਰਨਾ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ, ਜਿਵੇਂ ਕੇ ਪੀਰੀਅਡ ਦਾ ਸਮੇਂ ਸਿਰ ਨਾ ਆਉਣਾ ਜਾ ਸਮੇਂ ਤੋਂ ਪਹਿਲਾਂ ਆਉਣਾ। ਜਿਆਦਾ ਖੂਨ ਦਾ ਪੈਣਾ, ਰਸੌਲੀਆਂ ਦੀ ਸਮੱਸਿਆ, #Fibroid , #PCOD , #PCOS , ਬੱਚੇਦਾਨੀ ਵਿਚਲਾ ਕੋਈ ਹੋਰ ਰੋਗ ਹੈ ਤਾਂ ਹੈ ਤਾਂ ਉਸ ਤੋ ਵੀ ਛੁਟਕਾਰਾ ਮਿਲੇਗਾ।
ਕਈ ਬਿਮਾਰੀਆਂ ਇਵੇਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਕੋਈ ਹੋਰ ਬਿਮਾਰੀ ਜਨਮ ਲੈ ਲੈਂਦੀ ਹੈ ਇਸ ਕਰਕੇ ਆਪਣੇ ਡਾਕਟਰ ਆਪ ਬਣੋ ਅਤੇ ਕੋਸ਼ਿਸ਼ ਕਰੋ ਆਪਣੇ ਸਰੀਰ ਨੂੰ ਸਮਝੋ ਤਾਂ ਕਿ ਤੁਸੀ ਛੋਟੇ ਵੱਡੇ ਸਰੀਰਕ ਰੋਗਾਂ ਤੋਂ ਛੁਟਕਾਰਾ ਪਾ ਸਕੋ। ਦੋਸਤੋਂ ਅੱਜ ਦੀ ਵੀਡੀਓ ਵਿੱਚ ਤਕਰੀਬਨ ਦਸ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ ਹੈ ਓਹ ਵੀ ਪੱਕੇ ਤੌਰ ਤੇ। ਇਸ ਤੋਂ ਬਿਨਾਂ ਤੁਸੀ ਕਿਸੇ ਹੋਰ ਸਰੀਰ ਦੇ ਰੋਗ ਵਾਰੇ ਗੱਲ ਕਰਨੀ ਚਾਹੁੰਦੇ ਹੋ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਡੇ ਨਾਲ ਗੱਲ ਕਰ ਸਕਦੇ ਹੋ।
ਕਈ ਵੀਰਾਂ ਭੈਣਾਂ ਨੂੰ ਕੋਈ ਬਿਮਾਰੀ ਲੰਮਾ ਸਮਾਂ ਘੇਰ ਕੇ ਰੱਖਦੀ ਹੈ ਜਾ ਫੇਰ ਓਹ ਉਸ ਬਿਮਾਰੀ ਵਿਚੋਂ ਨਿੱਕਲ ਨਹੀਂ ਪਾਉਂਦੇ ਕਾਰਨ ਕਈ ਸਾਰੇ ਹੋ ਜਾਂਦੇ ਹਨ। ਜਿਨ੍ਹਾਂ ਨੂੰ ਵੀ ਕਿਸੇ ਨੂੰ ਚਮੜੀ, ਬੱਚੇਦਾਨੀ, ਪੇਟ, ਸ਼ਕਰਾਣੂ ਜਾ ਕੋਈ ਹੋਰ ਸਰੀਰਕ ਰੋਗ ਹੈ ਤਾਂ ਇਕ ਵਾਰ ਸਾਡੇ ਨਾਲ ਸੰਪਰਕ ਜਰੂਰ ਕਰਨ। ਜਿਆਦਾ ਜਾਣਕਾਰੀ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਧਿਆਨ ਨਾਲ ਸੁਣੋ ਅਤੇ ਅੱਗੇ ਸ਼ੇਅਰ ਕਰੋ
ਬਹੁਤ ਸਾਰੀਆਂ ਸਕਿਨ (ਚਮੜੀ) ਦੀਆਂ ਇਵੇਂ ਦੀਆਂ ਬਿਮਾਰੀਆਂ ਹਨ ਜੋਂ ਜਲਦੀ ਠੀਕ ਨਹੀਂ ਹੁੰਦੀਆਂ ਜਾ ਠੀਕ ਹੋਣ ਤੋਂ ਬਾਅਦ ਦੁਬਾਰਾ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਲਈ ਸਾਡੇ ਕੋਲ ਬਣਾਈ ਇਹ ਦਵਾਈ ਇਨੀ ਅਸਰਦਾਰ ਹੈ ਕੇ ਬਹੁਤ ਘੱਟ ਸਮੇਂ ਚ ਤੁਹਾਡੇ ਚਮੜੀ ਦੇ ਰੋਗਾਂ ਨੂੰ ਠੀਕ ਕਰ ਦਿੰਦੀ ਹੈ। ਜਿਆਦਾ ਜਾਣਕਾਰੀ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਧਿਆਨ ਨਾਲ ਸੁਣੋ ਅਤੇ ਅੱਗੇ ਸ਼ੇਅਰ ਕਰੋ ਅਤੇ ਜੇਕਰ ਤੁਸੀ ਕਿਸੇ ਹੋਰ ਬਿਮਾਰੀ ਦੇ ਸੰਬੰਧ ਵਿੱਚ ਗੱਲ ਕਰਨੀ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨੰਬਰ, ਈਮੇਲ ਵਟਸਐਪ ਜਾ ਕਿਸੇ ਹੋਰ ਮਾਧਿਅਮ ਰਾਹੀਂ ਤੁਸੀ ਸਾਡੇ ਨਾਲ ਜੁੜ ਸਕਦੇ ਹੋ !
ਸਾਡਾ ਪਤਾ ਹੈ: ਧਰਮਿੰਦਰ ਸਿੰਘ ਪਿੰਡ ਤਲਾਣੀਆਂ ਜਿਲ੍ਹਾ ਫਤਿਹਗੜ੍ਹ ਸਾਹਿਬ ਚੰਡੀਗੜ੍ਹੀਆ ਫਾਰਮ ਹਾਊਸ
ਸਾਨੂੰ ਮਿਲਣ ਦਾ ਸਮਾਂ ਸ਼ਨੀਵਾਰ ਅਤੇ ਐਤਵਾਰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ
Website: www.dstalanian.in
IVF ਕਰਵਾਉਣ ਤੋਂ ਪਹਿਲਾਂ ਇਕ ਵਾਰ ਸਾਨੂੰ ਮਿਲੋ! IVF ਕਰਵਾਉਣ ਤੋਂ ਪਹਿਲਾਂ ਇਕ ਵਾਰ ਇਹ ਵੀਡੀਓ ਜਰੂਰ ਦੇਖੋ: 👉🏾 https://youtu.be/aUzxTIAGuvk
ਸ਼ੂਗਰ ਦੇ ਮਰੀਜਾਂ ਦੀ ਗਿਣਤੀ ਇਨੀ ਵੱਧ ਰਹੀ ਹੈ ਅੰਕੜੇ ਤੁਹਾਨੂੰ ਪਰੇਸ਼ਾਨ ਕਰ ਦੇਣਗੇ । ਪਰ ਕੀ ਸੱਚ ਮੁੱਚ ਹੀ ਇੰਨੇ ਮਰੀਜ ਹਨ ਸ਼ੂਗਰ ਦੇ ਜਿੰਨੇ ਦੱਸੇ ਜਾਂਦੇ ਨੇ ? ਸਰੀਰਕ ਬਿਮਾਰੀਆਂ ਨੂੰ ਘਰੇ ਚੈੱਕ ਕਰਨਾ ਸਿੱਖੋ ਅਤੇ ਇਨ੍ਹਾਂ ਦੇ ਇਲਾਜ ਵੀ ਆਪਣਾ ਸਰੀਰ ਤਕਰੀਬਨ ਹਰ ਬਿਮਾਰੀ ਦਾ ਸੰਕੇਤ ਦੇ ਦਿੰਦਾ ਹੈ ਬਸ ਇਸਨੂੰ ਪਛਾਨਣ ਦੀ ਸਮਝ ਹੋਣੀ ਚਾਹੀਦੀ ਹੈ। ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕੇ ਤੁਸੀ ਹਰ ਬਿਮਾਰੀ ਦਾ ਇਲਾਜ ਘਰੇ ਹੀ ਕਰ ਸਕੋ ਅਤੇ ਸ਼ੂਗਰ ਵੀ ਉਨ੍ਹਾਂ ਵਿਚੋਂ ਇਕ ਹੈ ਜੇਕਰ ਸੱਚ ਚ ਸ਼ੂਗਰ ਹੋ ਜਾਵੇ ਤਾਂ ਸਰੀਰ ਵਿਚ ਕਈ ਬਦਲਾਵ ਆ ਜਾਂਦੇ ਹਨ ਉਨ੍ਹਾਂ ਬਦਲਾਵਾਂ ਨੂੰ ਸਮਝੋ। ਸਰੀਰ ਨੂੰ ਕੋਈ ਰੋਗ ਲਗਦਾ ਹੈ ਤਾਂ ਸਰੀਰ ਸਾਨੂੰ ਸੰਕੇਤ ਦਿੰਦਾ ਹੈ ਇਸ ਲਈ ਜਿਆਦਾ ਜਾਣਕਾਰੀ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਧਿਆਨ ਨਾਲ ਸੁਣੋ ਅਤੇ ਅੱਗੇ ਸ਼ੇਅਰ ਕਰੋ
ਤੁਸੀ ਵੀ ਅੱਜ ਕੱਲ ਦੇਖ ਹੀ ਰਹੇ ਹੋ ਕੇ ਡਾਇਲਸਿਸ ਕਰਵਾਉਣ ਦੇ ਮਰੀਜਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ, ਕਾਰਨ ਖਾਣ ਪੀਣ ਦੇ ਨਾਲ ਨਾਲ ਪਾਣੀ ਘੱਟ ਪੀਣਾ ਅਤੇ ਕਿਸੇ ਤਰਾਂ ਦੇ ਨਸ਼ੇ ਦਾ ਸੇਵਨ ਵੀ ਕਿਡਨੀਆਂ ਖਰਾਬ ਕਰਦਾ ਹੈ ਜਾ ਫੇਰ ਮੋਟਾਪੇ ਜਾ ਗੋਡੇ ਦਰਦ ਵਾਲਿਆਂ ਗੋਲੀਆਂ ਕਿਸੇ ਚੰਗੇ ਡਾਕਟਰ ਦੀ ਸਲਾਹ ਤੋ ਬਿਨਾ ਖਾਣੀਆਂ। ਕਿਡਨੀਆਂ ਖਰਾਬ ਹੋਣ ਤੋਂ ਪਹਿਲਾ ਸਾਨੂੰ ਸੰਕੇਤ ਦਿੰਦੀਆਂ ਹਨ ਓਹ ਸਭ ਇਸ ਵੀਡੀਓ ਵਿੱਚ ਦਸਿਆ ਹੋਇਆ ਹੈ ਵੀਡੀਓ ਦੇਖੋ ਜਾਣਕਾਰੀ ਲਓ ਅਤੇ ਅੱਗੇ ਸ਼ੇਅਰ ਕਰੋ
ਜਦੋਂ ਵੀ ਤੁਸੀ ਅਪਣਾ ਕੋਈ ਸਰੀਰਕ ਟੈਸਟ ਕਰਵਾਉਂਦੇ ਹੋ ਤਾਂ ਮਨ ਚ ਧੁੜਕੂ ਜਿਹਾ ਰਹਿੰਦਾ ਹੈ ਕਿਤੇ ਕੋਈ ਵੱਡੀ ਬਿਮਾਰੀ ਨਾ ਨਿਕਲ ਆਵੇ ਅਤੇ ਜੇਕਰ ਕੋਈ ਬਿਮਾਰੀ ਸਾਹਮਣੇ ਆ ਜਾਵੇ ਤਾਂ ਲੰਮਾ ਸਮਾ ਦਵਾਈਆਂ ਖਾਣੀਆਂ ਪੈਂਦੀਆਂ ਹਨ ਪਰ ਲਮਾ ਸਮਾ ਦਵਾਈਆਂ ਖਾਣ ਤੋਂ ਬਾਅਦ ਵੀ ਜਦੋਂ ਆਪਾ ਠੀਕ ਨਹੀਂ ਹੋ ਪਾਂਦੇ ਫੇਰ ਸੋਚੀਦਾ ਕੇ ਹੁਣ ਕਿ ਕਰਿਆ ਜਾਵੇ । ਇਹੀ ਹਾਲ ਤਕਰੀਬਨ ਬਿਮਾਰੀ ਨਾਲ ਜੁਗਣ ਵਾਲੇ ਹਰ ਬੰਦੇ ਦਾ ਹੁੰਦਾ ਹੈ ਪਰ ਜੇਕਰ ਤੁਸੀ ਲੰਮੇ ਸਮੇਂ ਤੋਂ ਦਵਾਈਆਂ ਖਾਂ ਰਹੇ ਹੋ ਅਤੇ ਤੁਹਾਡੇ ਸਰੀਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਤਾਂ ਇਕ ਵਾਰ ਸਾਨੂੰ ਆ ਕੇ ਮਿਲੋ ਜਾ ਫੋਨ ਤੇ ਗੱਲ ਕਰ ਸਕਦੇ ਹੋ ਅਤੇ ਜੇਕਰ ਕਿਸੇ ਹੋਰ ਬਿਮਾਰੀਆਂ ਦੇ ਸੰਬੰਧ ਵਿੱਚ ਗੱਲ ਕਰਨ ਵਾਸਤੇ ਥੱਲੇ ਦਿੱਤੇ ਨੰਬਰ, ਈਮੇਲ ਵਟਸਐਪ ਜਾ ਕਿਸੇ ਹੋਰ ਮਾਧਿਅਮ ਰਾਹੀਂ ਤੁਸੀ ਸਾਡੇ ਨਾਲ ਜੁੜ ਸਕਦੇ ਹੋ !
ਚੰਗੀ ਖੁਰਾਕ ਲਈ ਅਸੀਂ ਪਤਾ ਨਹੀਂ ਕਿੰਨੇ ਕੂ ਪੈਸੇ ਉਜਾੜ ਦਿੰਦੇ ਹਾ ਪਰ ਆਪਣੇ ਘਰ ਚ ਕੀ ਕੀ ਚੰਗਾ ਖਾਣ ਨੂੰ ਪਿਆ ਹੁੰਦਾ ਕਈ ਵਾਰ ਆਪਣਾ ਧਿਆਨ ਹੀ ਨਹੀਂ ਜਾਂਦਾ ਜਾ ਆਪਾ ਘੌਲ ਕਰ ਜਾਂਦੇ ਹਾ ਕੇ ਕਹਿੜਾ ਰੋਜ ਮਿਹਨਤ ਕਰੇਗਾ ਇਸ ਲਈ ਬਜਾਰੂ ਚੀਜ਼ਾਂ ਖਾਣ ਦੇ ਆਦੀ ਹੋ ਗਏ ਹਾ। ਪਰ ਦੋਸਤੋ ਵੀਡੀਉ ਵਿਚ ਦਿੱਤੀ ਜਾਣਕਾਰੀ ਵਾਲਿਆਂ ਚੀਜਾ ਘਰੇ ਬਣਾ ਕੇ ਖਾਓ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਭਜਾਓ 😊💪
ਚੰਗੀ ਖੁਰਾਕ ਲਈ ਅਸੀਂ ਪਤਾ ਨਹੀਂ ਕਿੰਨੇ ਕੂ ਪੈਸੇ ਉਜਾੜ ਦਿੰਦੇ ਹਾ ਪਰ ਆਪਣੇ ਘਰ ਚ ਕੀ ਕੀ ਚੰਗਾ ਖਾਣ ਨੂੰ ਪਿਆ ਹੁੰਦਾ ਕਈ ਵਾਰ ਆਪਣਾ ਧਿਆਨ ਹੀ ਨਹੀਂ ਜਾਂਦਾ ਜਾ ਆਪਾ ਘੌਲ ਕਰ ਜਾਂਦੇ ਹਾ ਕੇ ਕਹਿੜਾ ਰੋਜ ਮਿਹਨਤ ਕਰੇਗਾ ਇਸ ਲਈ ਬਜਾਰੂ ਚੀਜ਼ਾਂ ਖਾਣ ਦੇ ਆਦੀ ਹੋ ਗਏ ਹਾ। ਪਰ ਦੋਸਤੋ ਵੀਡੀਉ ਵਿਚ ਦਿੱਤੀ ਜਾਣਕਾਰੀ ਵਾਲਿਆਂ ਚੀਜਾ ਘਰੇ ਬਣਾ ਕੇ ਖਾਓ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਭਜਾਓ 😊💪
ਦੋਸਤੋ ਅੱਜ ਕੱਲ ਬਹੁਤ ਸਾਰੀਆਂ ਵੀਡੀਓ ਆ ਰਹੀਆਂ ਹਨ ਕੇ ਤੁਸੀ ਸਤਾਵਰ ਮੂਸਲੀ ਕੋਚ ਬੀਜ ਜਵਿਤਰੀ ਅਕਰਕਰਾ ਆਦਿ ਜੜੀਆਂ ਬੂਟੀਆਂ ਨਾਲ ਆਪਣੇ ਸਰੀਰ ਦੀ ਤਾਕਤ ਵਧਦੀ ਹੈ ਪਰ ਇਵੇਂ ਦਾ ਹਰ ਕਿਸੇ ਦੇ ਸਰੀਰ ਨਾਲ ਨਹੀਂ ਹੁੰਦਾ ਕਿਉੰਕਿ ਹਰ ਕਿਸੇ ਦੀ ਤਸੀਰ ਵੱਖਰੀ ਹੁੰਦੀ ਹੈ ਇਸ ਲਈ ਬਿਨਾ ਕਿਸੇ ਦੀ ਸਲਾਹ ਦੇ ਕਦੇ ਵੀ ਇਵੇਂ ਦੀਆਂ ਚੀਜਾਂ ਨਾ ਖਾਓ
पी सी ओ डी की समस्या क्यों आती है और इसका क्या इलाज है वीडीओ में जाने
ਖਾਣਪੀਣ ਸਹੀ ਨਾ ਹੋਣ ਕਰਕੇ ਸਰੀਰ ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ ਤਕਰੀਬਨ ਹਰ ਕੋਈ ਇਸ ਸਮੱਸਿਆ ਤੋ ਪਰੇਸ਼ਾਨ ਹੈ ਇਸੇ ਪਰੇਸ਼ਾਨੀ ਕਰਕੇ ਸਰੀਰ ਦੇ ਨਾਲ ਨਾਲ ਪੈਸੇ ਦੀ ਬਰਬਾਦੀ ਵੀ ਬਹੁਤ ਹੋ ਰਹੀ ਹੈ। ਪਰ ਹੁਣ ਤੁਸੀ ਘਬਰਾਓ ਨਾ ਸਾਨੂੰ ਮਿਲੋ ਜਾ ਵੀਡੀਓ ਵਿਚ ਦਿੱਤੀ ਜਾਣਕਾਰੀ ਅਪਣਾਓ |
कोरोना का टीका लगने के बाद शरीर में आई कमजोरी ऐसे हटाए ||
ਕਰੋਨਾ ਦੇ ਟੀਕਿਆਂ ਨੇ ਜਿਥੇ ਕਈਆਂ ਨੂੰ ਫਾਇਦਾ ਕੀਤਾ ਓਥੇ ਕਈਆਂ ਨੂੰ ਨੁਕਸਾਨ ਵੀ ਕੀਤਾ ਪਰ ਜਿਨ੍ਹਾਂ ਦੇ ਸਰੀਰ ਨੂੰ ਨੁਕਸਾਨ ਹੋਇਆ ਉਨ੍ਹਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਕਿਉੰਕਿ ਜਿਆਦਾ ਤਾਕਤ ਮਿਲਣ ਕਰਕੇ ਲਈ ਵਾਰ ਗਰਮੀ ਹੋ ਜਾਂਦੀ ਹੈ ਅਤੇ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਡਾਕਟਰ ਦੀ ਸਲਾਹ ਲੈ ਸਕਦੇ ਹੋ ਜਾਂ ਫੇਰ ਸਾਡੇ ਨਾਲ ਸੰਪਰਕ ਕਰੋ। ਜੇਕਰ ਸਰੀਰ ਚ ਗਰਮੀ ਵਧਦੀ ਹੈ ਤਾਂ ਕਈ ਤਰਾਂ ਦੇ ਰੋਗ ਲੱਗ ਸਕਦੇ ਨੇ ਇਸ ਲਈ ਸਰੀਰਕ ਗਰਮੀ ਲੱਸੀ, ਦਹੀ, ਇਮਲੀ ਦਾ ਪਾਣੀ (ਸਿਰਫ ਦਸ ਦਿਨ) ਪੀ ਸਕਦੇ ਹੋ ਅਤੇ ਹੋਰ ਵੀ ਕਈ ਤਰਾਂ ਦੇ ਇਲਾਜ ਨੇ ਜਿਨ੍ਹਾਂ ਨਾਲ ਸਰੀਰ ਨੂੰ ਫਾਇਦਾ ਹੁੰਦਾ ਹੈ।
लिंग की नसों में आई कमजोरी दूर
ਆਪਣੇ ਖਾਣ ਪੀਣ, ਮੋਬਾਈਲ ਅਤੇ ਛੋਟੀ ਉਮਰ ਚ ਕੀਤੀਆਂ ਗਲਤੀਆਂ ਕਰਕੇ ਕਈ ਸਾਰੇ ਸਰੀਰਕ ਰੋਗ ਲੱਗ ਰਹੇ ਹਨ। ਉਨ੍ਹਾਂ ਵਿਚੋਂ ਹੀ ਇਕ ਰੋਗ ਹੈ ਮਰਦਾਨਾ ਕਮਜੋਰੀ ਦਾ ਜਿਵੇਂ ਕਿ ਲਿੰਗ ਦੀਆਂ ਨਸਾਂ ਦਾ ਕਮਜੋਰ ਹੋਣਾ ਇਨ੍ਹਾਂ ਨਸਾਂ ਨੂੰ ਅਸੀਂ ਕਿਵੇ ਖੋਲ ਸਕਦੇ ਹਾ ਉਸਦੀ ਜਾਣਕਾਰੀ ਤੁਸੀ ਵੀਡੀਓ ਵਿਚ ਦੇਖ ਸਕਦੇ ਹੋ।
ਬ੍ਰੋਕਲੀ ਇਕ ਇਵੇਂ ਦਾ ਸਲਾਦ ਹੈ ਜਿਸ ਨੂੰ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਸਰੀਰ ਦੇ ਨੇੜੇ ਨਹੀਂ ਆਉਂਦੀਆਂ । ਬ੍ਰੋਕਲੀ ਵਿਚ 34 ਤਰਾਂ ਦੀਆਂ ਕੈਲਰੀਸ ਹੁੰਦੀਆਂ ਹਨ, ਇਸ ਵਿਚ ਵਿਟਾਮਿਨ ABCE ਅਤੇ K ਪਾਇਆ ਜਾਂਦਾ ਹੈ। ਵਿਟਾਮਿਨ ਸੀ ਤਾਂ ਬਹੁਤਾਤ ਵਿਚ ਹੁੰਦਾ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਤਾਕਤ ਅਤੇ ਜੋੜਾਂ ਦੇ ਦਰਦ ਤੋ ਆਰਾਮ ਮਿਲਦਾ ਹੈ। ਬ੍ਰੋਕਲੀ ਛਾਤੀ ਅਤੇ ਯੂਟਰਸ ਦਾ ਕੈਂਸਰ ਹੋਣ ਤੋ ਵੀ ਰੋਕਦੀ ਹੈ ਇਸ ਵਿਚਲੇ ਮਿਨਰਲ ਅਤੇ ਵਿਟਾਮਿਨਸ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਬ੍ਰੋਕਲੀ ਲਈ ਹੋਣ ਜਾਣਕਾਰੀ ਵਾਸਤੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਦੇਖੋ।
खांसी जुकाम बुखार सिर्फ एक ही नुस्खे से होंगे ठीक।
ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟਣ ਕਰਕੇ ਸਰੀਰ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ । ਇਨ੍ਹਾਂ ਰੋਗਾਂ ਦਾ ਜਿਆਦਾ ਅਸਰ ਮੌਸਮ ਦੇ ਬਦਲਾਵ ਦੇ ਸਮੇਂ ਪੈਂਦਾ ਹੈ ਇਸ ਲਈ ਹਮੇਸ਼ਾ ਤਾਜ਼ਾ ਅਤੇ ਪੌਸ਼ਟਿਕ ਭੋਜਨ ਖਾਓ । ਮੌਸਮ ਦੇ ਬਦਲਾਵ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਵੀਡੀਓ ਵਿਚ ਦਸਿਆ ਨੁਸਖਾ ਅਪਣਾਓ ਅਤੇ ਐਵੇਂ ਦੀਆਂ ਬਿਮਾਰੀਆਂ ਤੋ ਖਹਿੜਾ ਛੁਡਾਓ।
ਧਾਤ ਜਾ ਚਿਪ ਚਿਪ ਪਾਣੀ ਪਿਸ਼ਾਬ ਵਾਲੀ ਜਗ੍ਹਾ ਵਿਚੋਂ ਨਿਕਲਣ ਨੂੰ ਧਾਤ ਪੈਣਾ ਕਿਹਾ ਜਾਂਦਾ ਹੈ ਇਸ ਸਮੱਸਿਆ ਕਰਕੇ
ਕਮਜੋਰੀ ਥਕਾਵਟ ਸੁਸਤੀ ਹੱਡਾਂ ਚ ਦਰਦ ਯਾਦਾਸਤ ਦਾ ਕਮਜੋਰ ਹੋਣਾ ਐਵੇਂ ਦੇ ਕਈ ਰੋਗ ਲਗ ਜਾਂਦੇ ਹਨ।
ਵੀਡੀਓ ਵਿੱਚ ਦੱਸੇ ਇਲਾਜ ਰਾਹੀਂ ਤੁਸੀ ਆਰਾਮ ਪਾਂ ਸਕਦੇ ਹੋ ਜਾ ਸਾਨੂੰ ਵੀ ਮਿਲ ਸਕਦੇ ਹੋ।
ਫੰਗਸ (ਉੱਲੀ) ਰੋਗ ਅੱਜ ਕੱਲ ਬਹੁਤ ਇਨਸਾਨਾਂ ਵਿਚ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ
ਕਾਰਨ ਬਹੁਤ ਸਾਰੇ ਹਨ ਪਰ ਰੋਕਥਾਮ ਲਈ ਵੀਡੀਓ ਵਿੱਚ ਦਿੱਤੀ ਜਾਣਕਾਰੀ ਅਪਣਾਓ ਅਤੇ ਇਸ ਰੋਗ ਤੋ ਛੁਟਕਾਰਾ ਪਾਓ।
उम्र से पहिले आने वाले सफेद बालों को रोके
ਅੱਜ ਕੱਲ ਆਪਣੇ ਖਾਣ ਪੀਣ ਕਰਕੇ ਅਨੇਕਾਂ ਬਿਮਾਰੀਆਂ ਸਰੀਰ ਨੂੰ ਲੱਗ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ਹੈ ਘੱਟ ਉਮਰ ਚ ਵਾਲਾਂ ਦਾ ਚਿੱਟੇ ਹੋਣਾ । ਬਿਗੜੇ ਖਾਣ ਪੀਣ ਦੇ ਨਾਲ ਨਾਲ ਪ੍ਰਦੂਸ਼ਣ ਵੀ ਬਹੁਤ ਜਿੰਮੇਵਾਰ ਹੈ ਸਰੀਰਕ ਰੋਗਾਂ ਲਈ ਇਨ੍ਹਾਂ ਬਿਮਾਰੀਆਂ ਤੋ ਬਚਣ ਲਈ ਹਲਕਾ ਅਤੇ ਪੌਸ਼ਟਿਕ ਭੋਜਨ ਖਾਓ ਅਤੇ ਕੋਸ਼ਿਸ਼ ਕਰੋ ਕਿ ਆਪਣੇ ਵਹਿੜੇ ਜਾ ਗਾਰਡਨ ਵਿਚ ਤਾਜੀਆਂ ਸਬਜੀਆਂ ਉਗਾਓ ਅਤੇ ਖਾਓ ਕਿਉੰਕਿ ਤਾਜੀਆਂ ਅਤੇ ਕੱਚੀਆਂ ਸਬਜੀਆਂ ਖਾਣ ਨਾਲ ਸਰੀਰ ਕਈ ਸਾਰੇ ਰੋਗਾਂ ਤੋ ਮੁਕਤ ਹੋ ਜਾਂਦਾ ਹੈ ।
सर्वाइकल का घरेलू इलाज
ਸਰਵਾਈਕਲ ਦੇ ਦਰਦ ਕਰਕੇ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਵੀਡੀਓ ਵਿਚ ਦੱਸਿਆ ਇਲਾਜ ਅਤੇ ਕਸਰਤ ਕਰਕੇ ਤੁਸੀ ਆਪਣੇ ਸਰਵਾਈਕਲ ਦੇ ਦਰਦ ਤੋ ਛੁਟਕਾਰਾ ਪਾ ਸਕਦੇ ਹੋ।
क्या आपको मां या बाप का सुख नही मिल रहा तो आज ही मिल, हमारी किसी भी तरह की कोई फीस नहीं।
ਆਪਣੇ ਖਾਣ ਪੀਣ ਨੇ ਜਿੱਥੇ ਆਪਣਾ ਨੁਕਸਾਨ ਕੀਤਾ ਹੈ ਉਥੇ ਹੀ ਸਭ ਤੋਂ ਵੱਡਾ ਨੁਕਸਾਨ ਛੋਟੀ ਚ ਬੱਚਿਆਂ ਦੇ ਹੱਥਾਂ ਚ ਆਏ ਮੋਬਾਈਲ ਫੋਨਾਂ ਨੇ ਕੀਤਾ ਹੈ ।
ਬੱਚੇ ਨਾ ਸਮਝ ਹੁੰਦੇ ਹਨ ਸਹੀ ਗਲਤ ਦੀ ਪਛਾਣ ਬਹੁਤ ਘੱਟ ਹੁੰਦੀ ਹੈ ਜਿਸ ਕਰਕੇ ਵਿਆਹ ਤੋ ਬਾਅਦ ਬੱਚਿਆਂ ਚ ਕੁਝ ਸਰੀਰਕ ਰੋਗ ਲੱਗ ਜਾਂਦੇ ਹਨ ।
ਇਨ੍ਹਾਂ ਰੋਗਾਂ ਕਰਕੇ ਅੱਗੇ ਬੱਚਾ ਪੈਦਾ ਕਰਨ ਚ ਸਮੱਸਿਆ ਆਉਂਦੀ ਹੈ।
ਜੇਕਰ ਤੁਹਾਨੂੰ ਜਾ ਤੁਹਾਡੇ ਨੇੜੇ ਦੇ ਕਿਸੇ ਨੂੰ ਕੋਈ ਇਵੇਂ ਦੀ ਕੋਈ ਸਮੱਸਿਆ ਹੈ ਤਾਂ ਸਾਨੂੰ ਮਿਲੋ:
ਸਾਨੂੰ ਮਿਲਣ ਲਈ ਤੁਹਾਨੂੰ ਕਿਸੇ ਤਰਾਂ ਦੀ ਕੋਈ ਫੀਸ ਨਹੀਂ ਦੇਣੀ ਪਵੇਗੀ
Sexual Problems in Men then click here
मात्र चौबीस घंटे में बड़ाए बॉडी सैल |
पीसीओडी की समस्या का घरेलू इलाज
क्या आपकी स्किन जल गई है तो ऐसे करे ठीक
खांसी जुखाम बुखार को ऐसे करे ठीक
पित की पथरी का घरेलु इलाज Easily Remove Gallbladder Stone
पीरियड में ज्यादा ब्लड आने का इलाज
क्या आपके पिशाब के साथ वीर्य आ रहा है ?
गले में दर्द है तो ऐसे करे ठीक
We use cookies to analyze website traffic and optimize your website experience. By accepting our use of cookies, your data will be aggregated with all other user data.